ਕੁੜੀ ਕਵਿਤਾ ਪੜ੍ਹ ਰਹੀ ਹੈ’ ਇਸ ਵਾਕ ਦਾ ਵਚਨ ਬਦਲੋ - *
(ੳ) ਕੁੜੀਆਂ ਕਵਿਤਾ ਪੜ੍ਹ ਰਹੀਆਂ ਹਨ
(ਅ) ਕੁੜੀ ਕਵਿਤਾਵਾਂ ਪੜ੍ਹ ਰਹੀ ਹੈ
(ੲ) ਕੁੜੀਆਂ ਕਵਿਤਾਵਾਂ ਪੜ੍ਹ ਰਹੀਆਂ ਹਨ
(ਸ) ਕੁੜੀਆਂ ਕਵਿਤਾਵਾਂ ਪੜ੍ਹ ਰਹੀ ਹੈ
Answers
Answered by
16
ਪ੍ਰਸ਼ਨ :-
ਕੁੜੀ ਕਵਿਤਾਂ ਪੜ੍ਹ ਰਹੀ ਹੈ। ਇਸ ਵਾਕ ਦਾ ਵਚਨ ਬਦਲੋ -
(ੳ) ਕੁੜੀਆਂ ਕਵਿਤਾ ਪੜ੍ਹ ਰਹੀਆਂ ਹਨ।
(ਅ) ਕੁੜੀ ਕਵਿਤਾਵਾਂ ਪੜ੍ਹ ਰਹੀ ਹੈ।
(ੲ) ਕੁੜੀਆਂ ਕਵਿਤਾਵਾਂ ਪੜ੍ਹ ਰਹੀਆਂ ਹਨ।
(ਸ) ਕੁੜੀਆਂ ਕਵਿਤਾਵਾਂ ਪੜ੍ਹ ਰਹੀ ਹੈ।
ਉੱਤਰ:-
ਕੁੜੀਆਂ ਕਵਿਤਾਵਾਂ ਪੜ੍ਹ ਰਹੀਆਂ ਹਨ। ☑
▬▬▬▬▬▬▬▬▬▬▬▬▬▬▬▬▬▬
ਪਰਿਭਾਸ਼ਾ :-
ਨਾਂਵ ਸ਼ਬਦ ਦੇ ਜਿਸ ਰੂਪ ਤੋਂ ਜੀਵਾਂ, ਵਸਤੂਆਂ, ਸਥਾਨਾਂ ਆਦਿ ਦੀ ਗਿਣਤੀ ਦੇ ਇਕ ਜਾਂ ਇਕ ਤੋਂ ਵਧੀਕ ਹੋਣ ਦੇ ਫ਼ਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ।
ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ :-
① ਇਕ-ਵਚਨ -
ਸ਼ਬਦ ਦੇ ਇਕ-ਵਚਨ ਰੂਪ ਤੋਂ ਪਤਾ ਲੱਗਦਾ ਹੈ ਕਿ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਇੱਕ ਹੈ।
ਜਿਵੇਂ :- ਕਮਰਾ, ਪੱਖਾ, ਬੱਸ, ਮਾਂ।
② ਬਹੂ-ਵਚਨ :-
ਸ਼ਬਦ ਦੇ ਬਹੁ-ਵਚਨ ਰੂਪ ਤੋਂ ਪਤਾ ਲੱਗਦਾ ਹੈ ਕਿ ਜੀਵ, ਵਸਤੂ, ਸਥਾਨ ਆਦਿ ਗਿਣਤੀ ਇੱਕ ਤੋਂ ਵੱਧ ਹੈ।
ਜਿਵੇਂ :- ਕਮਰੇ, ਪੱਖੇ, ਬੱਸਾਂ, ਮਾਵਾਂ।
ਵਚਨ ਬਦਲੀ :-
ਪੰਜਾਬੀ ਵਿਚ ਇਕ-ਵਚਨ ਅਤੇ ਬਹੁ-ਵਚਨ ਰੂਪਾਂ ਨੂੰ ਬਦਲਣ ਲਈ ਕੁਝ ਨਿਯਮ ਹਨ।
ਜਿਵੇਂ :-
- ਸ਼ੀਸ਼ਾ - ਸ਼ੀਸ਼ੇ
- ਸੋਟਾ - ਸੋਟੀ
- ਮੁੰਡਾ - ਮੁੰਡੇ
- ਰਾਜਾ - ਰਾਜੇ
- ਕੋਠੀ - ਕੋਠਿਆਂ
- ਚਾਚੇ - ਚਾਚੀਆਂ
- ਅੱਖ - ਅੱਖਾਂ
- ਰੂਹ - ਰੂਹਾਂ
- ਕਵਿਤਾ - ਕਵਿਤਾਵਾਂ
- ਘੋੜੀ - ਘੋੜੀਆਂ
- ਗਾਂ - ਗਾਂਵਾਂ
- ਰਹੀ - ਰਹੀਆਂ
- ਰੌਂ - ਰੌਂਆਂ
- ਲੈ - ਲੈਆਂ
▬▬▬▬▬▬▬▬▬▬▬▬▬▬▬▬▬▬
Similar questions