Hindi, asked by abhishakpandwar, 6 months ago

ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ।’ ਉਕਤ ਵਾਕ ਕਿਸ ਕਿਸਮ ਦਾ ਹੈ? *

ਸਧਾਰਨ ਵਾਕ

ਸੰਜੁਗਤ ਵਾਕ

ਮਿਸ਼ਰਤ ਵਾਕ

ਇਹਨਾਂ ਵਿੱਚੋਂ ਕੋਈ ਵੀ ਨਹੀਂ

Answers

Answered by OfficialNavi
9

Answer:

ਉਕਤ ਵਾਕ ਸਧਾਰਨ ਕਿਸਮ ਦਾ ਵਾਕ ਹੈ

Similar questions