History, asked by gurdhiansingh346, 7 months ago

ਜਗਤਾਰ ਸਿੰਘ ਨੇ ਆਪਣੇ ਵਿਦਿਆਰਥੀਆਂ ਨੂੰ ਲੇਖ ਲਿਖਣ ਲਈ ਦਿੱਤਾ। ਉਸਨੇ ਵਿਦਿਆਰਥੀਆਂ ਨੂੰ ਇਹ ਇਸ਼ਾਰਾ ਦਿੱਤਾ ਕਿ "ਬੱਚਿਓ! ਤੁਸੀਂ ਉਸ ਸੰਘਰਸ਼ ਬਾਰੇ ਦੱਸੋ ਜੋ ਲਗਪਗ 200 ਸਾਲ ਤੱਕ ਚਲਦਾ ਰਿਹਾ। ਇਸ ਸੰਘਰਸ਼ ਦਾ ਕੇਂਦਰ ਆਧੁਨਿਕ ਉੱਤਰ ਪ੍ਰਦੇਸ਼ ਸੀ।" ਕੀ ਤੁਸੀਂ ਦੱਸ ਸਕਦੇ ਹੋ ਕਿ ਜਗਤਾਰ ਸਿੰਘ ਨੇ ਕਿਸ ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ?

Answers

Answered by vishalverka0307
1

Answer:

haa g, Jagtar Singh ne vidhyarthiyon nu angrezaa viruddh bhaartiyaa da azaadi lyi sangharsh utte lekh likhn nu keha.

Similar questions