India Languages, asked by Royalsimu, 8 months ago

ਬਣਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? *

ੳ) ਪੰਜ

ਅ) ਚਾਰ

ੲ) ਤਿੰਨ

ਸ) ਦਸ

Answers

Answered by gurpreetdhaliwal59
3
ਬਣਤਰ ਦੇ ਆਧਾਰ ਤੇ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ।
ਸਧਾਰਨ ਵਾਕ , ਸੰਜੁਗਤ ਵਾਕ , ਮਿਸ਼ਰਿਤ ਵਾਕ ।
Similar questions