India Languages, asked by parneegill, 8 months ago

ਤੁਹਾਡਾ ਦੋਸਤ ਮੁਹਾਲੀ ਪੜ੍ਹ ਰਿਹਾ ਹੈ । ਉਸ ਨੂੰ ਅਜੋਕੇ ਸਮੇਂ ਦੀ ਨਾਮੁਰਾਦ ਬਿਮਾਰੀ ਤੋਂ ਅਗਾਂਹ ਕਰਦੇ ਹੋਏ ਅਹਿਤਿਆਤ ਵਰਤਨ ਲਈ ਮਾਰਗ ਦਰਸ਼ਨ ਕਰਦੇ ਹੋਏ ਪੱਤਰ ਲਿਖੋ।​

Answers

Answered by MRanicks
2

Answer:

ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਲੌਕਡਾਊਨ ਹੈ। ਇਸੇ ਲੌਕਡਾਊਨ ਕਰਕੇ ਲਗਾਤਾਰ ਘਰ ਬੈਠਣ ਨਾਲ, ਸਾਡੀਆਂ ਆਦਤਾਂ 'ਤੇ ਵੀ ਅਸਰ ਪੈ ਰਿਹਾ ਹੈ।

ਇਸ ਦਾ ਸਭ ਤੋਂ ਵੱਧ ਅਸਰ ਸਾਡੀਆਂ ਸੌਣ ਦੀਆਂ ਆਦਤਾਂ ਉੱਤੇ ਪੈਂਦਾ ਦਿਖ ਰਿਹਾ ਹੈ।

ਸਪੇਨ ਦੇ ਸੈਂਟਰ ਫਾਰ ਐਡਵਾਂਸਡ ਨਿਊਰੋਲੋਜੀ ਦੇ ਡਾ. ਹੇਰਨਾਂਡੋ ਪੇਰੇਜ਼ ਨੇ ਬੀਬੀਸੀ ਨੂੰ ਦੱਸਿਆ ਕਿ ਨੀਂਦ ਦੋ ਤਰੀਕਿਆਂ ਨਾਲ ਨਿਯਮਿਤ ਹੁੰਦੀ ਹੈ:

ਚਾਨ੍ਹਣ ਤੇ ਹਨੇਰੇ ਨਾਲ: ਜਦੋਂ ਅਸੀਂ ਸਮੇਂ 'ਤੇ ਨਹੀਂ ਉੱਠਦੇ, ਤਾਂ ਅਸੀਂ ਸਵੇਰ ਵੇਲੇ ਸੂਰਜ ਦੀ ਰੋਸ਼ਨੀ ਨਹੀਂ ਦੇਖ ਪਾਉਂਦੇ। ਇਹ ਰੋਸ਼ਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਦਿਮਾਗ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਅਗਲੇ 12-14 ਘੰਟਿਆਂ ਬਾਅਦ ਅਸੀਂ ਦੁਬਾਰਾ ਸੌਣਾ ਹੈ।

ਥਕਾਨ: ਦਿਨ ਵੇਲੇ ਸਰੀਰ ਕੰਮ ਕਰਕੇ ਥੱਕ ਜਾਂਦਾ ਹੈ ਤੇ ਸਾਨੂੰ ਰਾਤ ਨੂੰ ਸੌਂਣ ਦੀ ਲੋੜ ਮਹਿਸੂਸ ਹੁੰਦੀ ਹੈ। "ਲੌਕਡਾਊਨ ਕਰਕੇ ਅਸੀਂ ਘੱਟ ਸਰੀਰਕ ਕੰਮ ਕਰ ਰਹੇ ਹਾਂ, ਜਿਸ ਕਰਕੇ ਸਾਡੀ ਨੀਂਦ 'ਤੇ ਅਸਰ ਪੈ ਰਿਹਾ ਹੈ।”

Answered by patidevraj93
0

Explanation:

ivjfjguxhfjfgzoycrstudlhfjgudgshjdtdkhlhh

Similar questions