Hindi, asked by renuarora380, 8 months ago

ਦੀਵਾਲੀ ਵਾਲੇ ਦਿਨ ਸਿੱਖਾਂ ਦੇ ਕਿੰਨਵੇਂ
ਗੁਰੂ
ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ ?​

Answers

Answered by bawaaman657
2

Answer:

ਛੇਵੇਂ ਗੁਰੂ ਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ॥

Answered by 5025388p
0

ਸਿੱਖ ਇਤਿਹਾਸ ਅਨੁਸਾਰ, ਇਸ ਦਿਨ, ਗੁਰੂ ਹਰਗੋਬਿੰਦ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਜੇਲ੍ਹ ਤੋਂ ਰਿਹਾ ਕੀਤਾ ਸੀ ਜਿਸਨੇ ਆਪਣੇ ਨਾਲ 52 ਹੋਰ ਹਿੰਦੂ ਰਾਜਿਆਂ ਨੂੰ ਰਿਹਾ ਕੀਤਾ ਸੀ।

Similar questions