India Languages, asked by harmankander7148, 8 months ago

ਭੁੱਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ' ਕੀ ਹੈ ? *
(ੳ) ਇਕ ਮੁਹਾਵਰਾ
(ਅ) ਇਕ ਵਾਕੰਸ਼
(ੲ) ਇਕ ਅਖਾਣ
(ਸ) ਇਕ ਗੀਤ​

Answers

Answered by gurpreetdhaliwal59
28
ਇਹ ਇੱਕ ਅਖਾਣ ਹੈ। ( ਪ੍ਰਸਿੱਧ ਅਖਾਣ )
Answered by tseriesvspewdiepie95
7

Answer:

(ੲ) ਇਕ ਅਖਾਣ

Explanation:

E) is correct answer

Similar questions