ਕੇ ਹੀ ਅਜਿਤਾ ਉਨ੍ਹਾਂ ਦਾ ਸ਼ਰਧਾਲੂ ਹੋ ਗਿਆ। ਅਖੀਰ ਵਿਚ ਮਾਤਾ
ਸੁਲੱਖਣੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਕਿਸੇ ਦੇ ਦਰ ਉੱਤੇ ਕਿਉਂ
ਰੋਲਦੇ ਹੋ। ਮੈਨੂੰ ਵੀ ਆਪਣੇ ਨਾਲ ਰੱਖੋ। ਗੁਰੂ ਜੀ ਨੇ ਕਿਹਾ ਮੈਂ ਦੇਸ਼-
ਦੇਸ਼ਾਂਤਰਾਂ ਵਿਚ ਫਿਰਦਾ ਹਾਂ। ਤੁਸੀਂ ਮੇਰੇ ਨਾਲ ਦੁਖੀ ਕਿਉਂ ਹੋਵੋ, ਪਰ ਮਾਤ
ਸੁਲੱਖਣੀ ਨੇ ਕਿਹਾ ਤੁਹਾਡੇ ਨਾਲ ਮੈਂ ਸਭ ਦੁੱਖ ਕੱਟ ਲਵਾਂਗੀ ਤਾਂ ਗੁਰੂ ਜੀ
ਨੇ ਬਚਨ ਕੀਤਾ ਕਿ ਅਸੀਂ ਤੁਹਾਨੂੰ ਕੁਝ ਚਿਰ ਤੱਕ ਲੈ ਜਾਵਾਂਗੇ ।
ਪ੍ਰਸ਼ਨ 1. ਮਾਤਾ ਸੁਲੱਖਣੀ ਦੇ ਮਾਤਾ-ਪਿਤਾ ਕਿੱਥੇ ਰਹਿੰਦੇ
ਸਨ ? *
O (ਉ) ਤਲਵੰਡੀ ਵਿਖੇ
O (ਅ) ਬਟਾਲੇ ਵਿਖੇ
O (ਬ) ਪੱਖੋਂ ਕੇ ਰੰਧਾਵੇ ਵਿਖੇ
O (ਸ) ਕਰਤਾਰਪੁਰ ਵਿਖੇ
Answers
Answered by
0

Similar questions