History, asked by balrajsingh52201, 5 months ago

ਠੁੰਮ੍ਹਣਾ ਦੇਣਾ' ਦਾ ਕੀ ਅਰਥ ਹੈ ? *

Answers

Answered by bhupesh05raut
6

Answer:

ਔਰਤ ਹੋਣ ਦਾ ਅਰਥ ਤਲਾਸ਼ਣ ਲਈ ਜ਼ਰੂਰੀ ਨਹੀਂ ਕਿ ਔਰਤ ਵਜੋਂ ਜਨਮ ਲਿਆ ਜਾਵੇ। ਜ਼ਰੂਰੀ ਇਹ ਹੈ ਕਿ ਉਸ ਔਰਤ ਨੂੰ ਲੱਭਣ ਲਈ ਸਮਾਜਿਕ ਸੱਭਿਆਚਾਰਕ ਪਿੱਠਭੂਮੀ ਦੀ ਪੜਤਾਲ ਕੀਤੀ ਜਾਵੇ ਜਿਸ ਤੋਂ ਔਰਤ ਦੇ ਦਰਦ ਨੂੰ ਮਹਿਸੂਸ ਕੀਤਾ ਜਾ ਸਕੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜਦੋਂ ਕਿਸੇ ਦਾ ਨਾਂ ਲੈਂਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਆਪਣੇ ਆਪ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ ਜਿਵੇਂ ਗਾਂਧੀ ਦਾ ਨਾਂ ਲੈਂਦਿਆਂ ਹੀ ‘ਅਹਿੰਸਾ’ ਪ੍ਰਵਿਰਤੀ ਸਾਹਮਣੇ ਆ ਜਾਂਦੀ ਹੈ, ਸ਼ਹੀਦ ਭਗਤ ਸਿੰਘ ਦਾ ਨਾਂ ਲੈਂਦਿਆਂ ‘ਦੇਸ਼ ਭਗਤੀ’ ਸਾਹਮਣੇ ਆ ਜਾਂਦੀ ਹੈ। ਇਸੇ ਤਰ੍ਹਾਂ ਔਰਤ ਹੋਣ ਦਾ ਅਰਥ ਸਨੇਹੀ, ਉਦਾਰ, ਤਿਆਗ, ਪਾਣੀ ਦੀ ਤਰ੍ਹਾਂ ਤਰਲ ਸਾਂਚੇ ਦੇ ਅਨੁਸਾਰ ਆਕਾਰ ਬਦਲਣ ਵਾਲੀ, ਦਿਮਾਗ ਦੇ ਬੂਹੇ ਬੰਦ ਤੇ ਦਿਲ ਦੇ ਖੁੱਲ੍ਹੇ ਰੱਖਣ ਵਾਲੀ, ਕਿਸੇ ਚੇਤਨ ਵਸਤੂ ਦਾ ਪਰਛਾਵਾਂ ਲੱਗਦੀ ਹੈ। ਪਿਛਲੇ ਕਈ ਸਾਲਾਂ ਤੋਂ ਨਾਰੀਵਾਦੀ ਸੰਗਠਨਾਂ ਨੇ ਇਹ ਆਵਾਜ਼ ਉਠਾਈ ਕਿ ਔਰਤ ਪੈਦਾ ਨਹੀਂ ਹੁੰਦੀ ਸਗੋਂ ਸਮਾਜ ਔਰਤ ਬਣਾਉਂਦਾ ਹੈ। ਜੀਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਇਹ ਮੰਨ ਲਿਆ ਗਿਆ ਹੈ ਕਿ ਸਰੀਰਕ ਤੇ ਮਾਨਸਿਕ ਸੰਰਚਨਾ ਦੇ ਆਧਾਰ ’ਤੇ ਲਿੰਗ ਭੇਦ ਹੁੰਦਾ ਹੈ, ਜੋ ਚੀਜ਼ ਔਰਤ ਨੂੰ ਕੁਦਰਤ ਵੱਲੋਂ ਮਿਲੀ ਹੈ ਉਸ ਨੂੰ ਸਮਾਜ ਆਪਣੇ ਹਿਸਾਬ ਨਾਲ ਵਰਤਦਾ ਹੈ। ਇਸੇ ਕਰਕੇ ਦੇਹ ਦੇ ਉਭਾਰ ਸੁਚੇਤ ਨਹੀਂ ਕਰਦੇ ਸਗੋਂ ਸੁਚੇਤ ਕਰਦੀ ਹੈ ਮਰਦ ਦੀ ਦ੍ਰਿਸ਼ਟੀ ਅਤੇ ਇਸੇ ਦ੍ਰਿਸ਼ਟੀ ਅਨੁਸਾਰ ਤਿੰਨ ਮਹੀਨਿਆਂ ਦੀ ਨਵਜਾਤ ਚੇਤਨਾ ਵਿੱਚ ਵੀ ਔਰਤ ਨੂੰ ਲੱਭ ਲਿਆ ਜਾਂਦਾ ਹੈ ਅਤੇ ਸੱਠ ਸਾਲ ਦੀ ਉਮਰ ਦੀ ਔਰਤ ਨੂੰ ਵੀ ਨੋਚਣ ਲਈ ਤਿਆਰ ਹੈ। ਅਜਿਹੇ ਸਮਾਜ ਵਿੱਚ ‘ਔਰਤ ਹੋਣ’ ਦਾ ਅਹਿਸਾਸ ਬੜੀ ਜਲਦੀ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਬਹੁਤ ਕੁਝ ਹੋਰ ਹੁੰਦਾ ਹੋਵੇ ਜਿਹੜਾ ਸਾਡੀ ਕਲਪਨਾ ਤੋਂ ਬਾਹਰ ਹੋਵੇ। ਔਰਤ ਭਾਵੇਂ ਕਿੰਨੀ ਬਗ਼ਾਵਤ ਕਰੇ, ਉਹ ਔਰਤਾਂ ਜਿਨ੍ਹਾਂ ਨੇ ਸਾਮੰਤੀ ਕੀਮਤਾਂ ਦੀਆਂ ਧੱਜੀਆਂ ਉਡਾਈਆਂ, ਦੇਹ ਨੂੰ ਆਜ਼ਾਦ ਕਰਵਾਇਆ, ਪੂੰਜੀਵਾਦ ਦਾ ਆਧਾਰ ਬਣੀ ਪਰ ਜਦੋਂ ਹੀ ਰਿਸ਼ਤੇ ਦਾ ਨਾਂ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਪਰੰਪਰਕ ਸੀਮਾਵਾਂ ਵੱਲ ਹੀ ਮੁੜਨਾ ਪਿਆ। ਸਾਡੇ ਸਮਾਜ ਵਿੱਚ ਪਰਿਵਾਰ ਨਿਯੋਜਨ ਦੀ ਜਦੋਂ ਗੱਲ ਚਲਦੀ ਹੈ ਤਾਂ ਸਮਝਾਇਆ ਔਰਤ ਨੂੰ ਹੀ ਜਾਂਦਾ ਹੈ। ਭਰੂਣ ਹੱਤਿਆ ਦੇ ਸੰਦਰਭ ਵਿੱਚ ਵੀ ਔਰਤ ਨੂੰ ਹੀ ਸੰਬੋਧਨ ਕੀਤਾ ਜਾਂਦਾ ਹੈ ਹਾਲਾਂਕਿ ਅਜਿਹੇ ਮੌਕਿਆਂ ’ਤੇ ਮਰਦ ਸੱਤਾ ਦਾ ਹੀ ਬੋਲਬਾਲਾ ਹੁੰਦਾ ਹੈ, ਔਰਤ ਦੀ ਕੋਈ ਭੂਮਿਕਾ ਨਹੀਂ ਹੁੰਦੀ। ਵਿਕਾਸ ਦੇ ਨਾਂ ’ਤੇ ਅਸੀਂ ਆਪਣੇ ਆਪ ਨੂੰ ਬਹੁਤ ਅੱਗੇ ਮੰਨੀ ਬੈਠੇ ਹਾਂ। ਸਾਡੇ ਕਈ ਚਿਹਰੇ ਹਨ, ਬਾਹਰ ਹੋਰ ਤੇ ਘਰੇ ਹੋਰ। ਆਦਿਵਾਸੀ ਸਮਾਜ ਜਿਸ ਨੂੰ ਅਸੀਂ ਪਛੜਿਆ ਹੋਇਆ ਸਮਾਜ ਮੰਨਦੇ ਹਾਂ, ਉੱਥੇ ਅਪਮਾਨ ਜਾਂ ਅਪਮਾਨ ਬੋਧ ਨਾਂ ਦੀ ਕੋਈ ਚੀਜ਼ ਨਹੀਂ। ਉੱਥੇ ਸਭ ਕੁਝ ਪ੍ਰੇਮ ਦੇ ਆਸਰੇ ਹੈ, ਨਿਰਣਾ ਲੈਣ ਦੀ ਆਜ਼ਾਦੀ ਹੈ। ਇਸ ਦੇ ਉਲਟ ਮਾਨਸਿਕ ਪੀੜਾ, ਅਪਮਾਨ, ਘੁਟਣ ਜਿਹਾ ਮਾਹੌਲ ਸਾਡੇ ਪੜ੍ਹੇ-ਲਿਖੇ ਸਮਾਜ (ਕਿਤਾਬੀ ਬੁੱਧੀਜੀਵੀ) ਦੀ ਪੈਦਾਵਾਰ ਹੈ। ਕੋਈ ਔਰਤ ਆਪਣੀ ਇੱਛਾ ਮੁਤਾਬਕ ਵਿਆਹੁਤਾ ਜੀਵਨ ਵਿੱਚ ਪਹਿਰਾਵਾ ਵੀ ਨਹੀਂ ਪਾ ਸਕਦੀ? ਉਸ ਦਾ ਬੈਠਣਾ-ਸੋਚਣਾ, ਖਾਣਾ-ਪੀਣਾ, ਰਹਿਣਾ- ਸਹਿਣਾ, ਹੱਸਣਾ-ਰੋਣਾ, ਬੋਲਣਾ ਸਭ ਕੁਝ ਮਰਦ ਅਨੁਸਾਰ ਹੁੰਦਾ ਹੈ। ਮਰਦ ਜੇ ਚਾਹੇ ਤਾਂ ਸਭ ਕੁਝ, ਜੇ ਉਹ ਚਾਹੇ ਤਾਂ ਕੁਝ ਵੀ ਨਹੀਂ। ਇਸੇ ਨੂੰ ਗੁਲਾਮੀ ਕਿਹਾ ਜਾਂਦਾ ਹੈ, ਇਸੇ ਕਰਕੇ ਗੁਲਾਮ ਲੋਕਾਂ ਦਾ ਇਤਿਹਾਸ ਨਹੀਂ ਹੁੰਦਾ। ਔਰਤ ਦੀ ਮੁਕਤੀ ਕੋਈ ਅਜਿਹਾ ਵੀਹ ਸੂਤਰੀ ਪ੍ਰੋਗਰਾਮ ਨਹੀਂ ਹੈ, ਸਗੋਂ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੀ ਇੱਕ ਪੈਦਾਵਾਰ ਹੈ। ਦੁਨੀਆਂ ਦੀ ਅੱਧੀ ਅਬਾਦੀ ਔਰਤ ਸਵੇਰੇ ਹੀ ਰਸੋਈ ’ਚ ਵੜ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ। ਇਹ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਇਸੇ ਚੱਕਰ ’ਚ ਔਰਤ ਸਿਰਫ਼ ਘਰ ਦੀ ਚਾਰਦੀਵਾਰੀ ਤਕ ਹੀ ਸੋਚ ਸਕਦੀ ਹੈ। ਮਰਦ ਜਦੋਂ ਵੀ ਔਰਤ ਦੇ ਬਾਰੇ ਸੰਵਾਦ ਰਚਾਉਂਦਾ ਹੈ ਉਹ ਸਿਰਫ਼ ਸਮਾਂ ਲੰਘਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਹੈ। ਉਸ ਦੇ ਆਪਣੇ ਘਰ ਔਰਤ ਦੀ ਸਥਿਤੀ ਬੇਹੱਦ ਮਾੜੀ ਹੁੰਦੀ ਹੈ, ਉਸ ਨੂੰ ਉੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ। ਘਰ ਪਰਿਵਾਰ ਦੀ ਚਰਚਾ ਨੂੰ ਸਾਡਾ ਅਗਾਂਹਵਧੂ ਸਮਾਜ ਫਾਲਤੂ ਸਮਝਦਾ ਹੈ। ਹਾਲਾਂਕਿ ਘਰ ਪਰਿਵਾਰ ਦੀ ਬੁਨਿਆਦ ਔਰਤ ’ਤੇ ਹੀ ਟਿਕੀ ਹੁੰਦੀ ਹੈ। ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈ ਪਰ ਔਰਤ ਦੀ ਦਿਸ਼ਾ ਤੇ ਦਸ਼ਾ ’ਚ ਕੋਈ ਫ਼ਰਕ ਨਹੀਂ ਪਿਆ। ਸੰਭਾਵਨਾ ਘੱਟ ਹੀ ਲੱਗਦੀ ਹੈ ਕਿਉਂਕਿ ਪੜ੍ਹੇ-ਲਿਖੇ ਸਮਾਜ ਦੇ ਦਾਅ-ਪੇਚ ਨਵੀਂ ਚਾਲ ਤਲਾਸ਼ਣ ਲੱਗ ਪਏ ਹਨ। ਉਨ੍ਹਾਂ ਦੀਆਂ ਇਨ੍ਹਾਂ ਨਵੀਆਂ ਚਾਲਾਂ ਨੂੰ ਫੜ੍ਹਨ ਲਈ ਔਰਤ ਦਾ ਆਪਣੀ ਇਕੱਲਤਾ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਅਜਿਹਾ ਸਮੂਹ ਤਿਆਰ ਕਰਨ ਦੀ ਲੋੜ ਹੈ ਜਿੱਥੇ ਔਰਤ ਆਪਣਾ ਪੱਖ ਰੱਖ ਸਕੇ। ਔਰਤ ਦੀ ਸਹੀ ਤਸਵੀਰ ਸਾਹਮਣੇ ਆਉਣ ਤੋਂ ਰੋਕਣ ਲਈ ਮਰਦ ਪੂਰੀ ਤਾਕਤ ਲਾਉਂਦਾ ਹੈ। ਉਹ ਮਰਦ ਕੋਈ ਬਿਗਾਨਾ ਨਹੀਂ ਆਪਣਾ ਹੀ ਰੂਪ ਹੁੰਦਾ ਹੈ ਜਿਸ ਦੀ ਲੰਮੀ ਉਮਰ ਲਈ ਔਰਤ ‘ਵਰਤ’ ਰੱਖਦੀ ਹੈ।

Answered by tseriesvspewdiepie95
1

Answer:

ਆਸਰਾ ਦੇਣਾ

Explanation:

This is the correct answer

Similar questions