Science, asked by vv2799458, 10 months ago

ਹੇਠ ਲਿਖਿਆਂ ਵਿੱਚੋਂ ਕਿਸ ਨੂੰ ਇੱਕ ਵੱਡੇ ਫਾਰਮ ਵਾਲੇ ਕਿਸਾਨ ਆਪਣੀ ਫਸਲ ਦੀ ਤੇਜ਼ੀ ਅਤੇ ਕੁਸ਼ਲਤਾ ਨਾਲ ਗਹਾਈ ਕਰਨ ਲਈ ਵਰਤ ਸਕਦੇ ਹਨ?

Answers

Answered by harjeetsingh43399
5

Answer:

ਕੰਬਾਈਨ ਇਸਦਾ ਸਹੀ answer ਹੈ ।

Similar questions