Social Sciences, asked by anmolgrewal2717, 7 months ago

ਸੁੰਦਰ ਅਤੇ ਵੰਸ਼ ਹੇਠਾਂ ਦਿੱਤੀ ਤਸਵੀਰ ਨੂੰ ਧਿਆਨ ਨਾਲ ਦੇਖ ਰਹੇ ਹਨ ਕਿ ਵੱਖ -ਵੱਖ ਗ੍ਰਹਿਆਂ ਦੇ ਆਕਾਰ ਵੱਡੇ ਛੋਟੇ ਹੁੰਦੇ ਹਨ। ਧਰਤੀ ਗ੍ਰਹਿਆਂ ਤੋਂ ਅਕਾਰ ਦੇ ਅਨੁਸਾਰ ਕਿੰਨਵੇਂ ਨੰਬਰ ਤੇ ਆਉਂਦੀ ਹੈ ਇਹ ਸੋਚ ਰਹੇ ਹਨ। ਤੁਸੀਂ ਉਹਨਾਂ ਦੀ ਮੱਦਦ ਕਰੋ ਅਤੇ ਦੱਸੋ ਕਿ ਧਰਤੀ ਆਕਾਰ ਵਿੱਚ ਕਿੰਨਵੇਂ ਨੰਬਰ ਤੇ ਹੈ? Sundar and Vansh are looking carefully at the picture given below and are observing that the planets differ in size.They are trying to find the rank that our earth holds in respect of size.Can you help them to find it? सुन्दर और वंश नीचे दिए गए चित्र को ध्यान से देख रहे हैं कि अलग-अलग ग्रहों के आकार बड़े छोटे होते हैं। धरती ग्रहों से आकार के अनुसार कौन से स्थान पर आती है, यह सोच रहे हैं । आप उनकी सहायता करो और बताओ कि धरती आकार में किस स्थान पर है? *



ਚੌਥੇ Fourth चौथे

ਪੰਜਵੇਂ Fifth पांचवें

ਤੀਸਰੇ Third तीसरे

ਦੂਸਰੇ Second दूसरे

ਪ੍ਰਸ਼ਨ 2:- ਪੁਰਾਤਨ ਸਮੇਂ ਵਿੱਚ ਭੂਮੀ ਨੂੰ ਖਰੀਦਣ, ਵੇਚਣ ਅਤੇ ਦਾਨ ਕਰਨ ਲਈ ਇੱਕ ਖਾਸ ਕਿਸਮ ਦੇ ਸਰਕਾਰੀ ਦਸਤਾਵੇਜ਼ ਦੀ ਵਰਤੋਂ ਕੀਤੀ ਜਾਂਦੀ ਸੀ। ਉਹਨਾਂ ਦਾ ਕੀ ਨਾਂ ਸੀ? A special type of government document is used to sell or purchase or donate a piece of land in ancient times. What was its name?पुरातन काल में भूमि को खरीदने, बेचने और दान करने के लिए एक विशेष प्रकार के सरकारी दस्तावेज का प्रयोग किया जाता था। उसका नाम क्या था? *

ਸ਼ਿਲਾਲੇਖ Inscription शिलालेख

ਪੁਰਾਲੇਖ Epigraphy पुरालेख

ਸਰਕਾਰੀ ਮੋਹਰ Official seal सरकारी मोहर

ਤਾਮਰ -ਪੱਤਰ Copper-plates ताम्रपत्र

ਪ੍ਰਸ਼ਨ 3:-ਤੁਸੀਂ ਪਾਠ 'ਸਮੁਦਾਇ ਅਤੇ ਮਨੁੱਖੀ ਲੋੜਾਂ' ਵਿੱਚ ਪੜ੍ਹ ਚੁੱਕੇ ਹੋ ਕਿ ਜਨਸੰਖਿਆ ਦੇ ਵੱਧਣ ਨਾਲ ਪਰਿਵਾਰਾਂ ਦੇ ਸਮੂਹ ਹੋਰ ਵੱਡੇ ਹੋਣ ਲੱਗ ਪਏ। ਜਿਸ ਕਾਰਨ ਸਮਾਜ ਛੋਟੇ -ਛੋਟੇ ਸੰਗਠਿਤ ਸਮੂਹਾਂ ਵਿੱਚ ਵੰਡਿਆ ਗਿਆ। ਅਜਿਹੇ ਸਮੂਹਾਂ ਨੂੰ ਕੀ ਕਿਹਾ ਜਾਂਦਾ ਹੈ ? You have read in the lesson “Community Meet Human Needs' that with the development of mankind, population increased and a well organised society was established. Due to which the society was divided into small organized groups. What are such groups called?आपने पाठ 'समुदाय और मानवीय आवश्यकताएं' में पढ़ा है कि जनसंख्या के बढ़ने से परिवारों के समूह और बड़े होने लग पड़े । जिस कारण समाज छोटे-छोटे संगठित समूहों में बंट गया। ऐसे समूहों को क्या कहा जाता है? *



ਰਾਜ State राज्य

ਜ਼ਿਲ੍ਹਾ District जिला

ਪਿੰਡ Village गाँव

ਦੇਸ਼ Country देश

ਪ੍ਰਸ਼ਨ 4:-ਅਧਿਆਪਕ ਜੀ ਕਲਾਸ ਵਿੱਚ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਧਰਤੀ ਦੀ ਦੈਨਿਕ ਗਤੀ ਕਾਰਨ ਜਲ ਸਮੀਰ ,ਥਲ ਸਮੀਰ ਅਤੇ ਸਥਾਨਕ ਹਵਾਵਾਂ ਆਪਣੇ ਖੱਬੇ ਜਾਂ ਸੱਜੇ ਪਾਸੇ ਝੁਕਦੀਆਂ ਹਨ। ਇਸ ਪ੍ਰਕਿਰਿਆ ਦੀ ਖੋਜ ਕਿਸ ਨੇ ਕੀਤੀ?The teacher told the students in the class that the sea breeze, land breeze and local winds blow to their left or right direction due to the rotation of the earth. Who discovered this process?अध्यापक जी कक्षा में विद्यार्थियों को बताते हैं कि धरती की दैनिक गति के कारण जल समीर, थल समीर और स्थानीय हवायें अपने बायीं अथवा दायीं ओर झुकती हैं। इस प्रक्रिया की खोज किसने की थी? *

ਗਲੈਲੀਓ Galileo गैलीलियो

ਕੋਪਰਨਿਕਸ Copernicus कोपरनिकस

ਫੈਰਲ Farrell फैरल

ਇਨ੍ਹਾਂ ਵਿੱਚੋਂ ਕੋਈ ਨਹੀਂ। None of these इनमें से कोई नहीं

ਪ੍ਰਸ਼ਨ 5:-ਮਨੋਹਰ ਦੇ ਦਾਦਾ ਜੀ ਉਸ ਨੂੰ ਦੱਸਦੇ ਹਨ ਕਿ ਆਦਿ ਮਾਨਵ ਦਾ ਰਹਿਣ -ਸਹਿਣ ਜਾਨਵਰਾਂ ਵਰਗਾ ਸੀ। ਉਹ ਭੋਜਨ ਦੀ ਤਲਾਸ਼ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਉਹ ਪੱਥਰ ਦੇ ਔਜਾਰਾਂ ਦੀ ਵਰਤੋਂ ਕਰਦਾ ਸੀ। ਤੁਸੀਂ ਦੱਸ ਸਕਦੇ ਹੋ ਕਿ ਮਨੋਹਰ ਦੇ ਦਾਦਾ ਜੀ ਮਨੁੱਖ ਦੇ ਕਿਸ ਯੁੱਗ ਦੀ ਕਹਾਣੀ ਦੀ ਗੱਲ ਕਰ ਰਹੇ ਸਨ? Manohar's grandfather told him that early man was living like an animal. He used to go here and there in search of food and he used stone tools. Can you tell which age of man’s story Manohar's grandfather was talking about? मनोहर के दादा जी उसे बताते हैं कि आदि मानव का रहन-सहन जानवरों जैसा था। वह भोजन की तलाश में घूमता रहता था और वह पत्थर के औजारो का प्रयोग करता था। क्या आप बता सकते हैं कि मनोहर के दादा जी किस युग की बात कर रहे हैं? *

ਮੱਧ ਪੱਥਰ ਯੁੱਗ Mesolithic age मध्य पाषाण युग

ਪੁਰਾਤਨ ਪੱਥਰ ਯੁੱਗ Old Stone Age पुरातन पाषाण युग

ਨਵੀਨ ਪੱਥਰ ਯੁੱਗ Neolithic Age नवीन पाषाण युग

ਇਨ੍ਹਾਂ ਵਿੱਚੋਂ ਕੋਈ ਨਹੀਂ। None of these इनमें से कोई नहीं

ਪ੍ਰਸ਼ਨ 6:-ਪੰਜਾਬ ਵਿੱਚ ਹੜੱਪਾ ਸੱਭਿਅਤਾ ਦਾ ਉਹ ਕਿਹੜਾ ਸਥਾਨ ਹੈ, ਜਿਸ ਦੀ ਖੁਦਾਈ 1976-77 ਈ. ਵਿੱਚ ਕੀਤੀ ਗਈ। ਜਿੱਥੋਂ ਬਰਤਨ, ਇੱਟਾਂ ਅਤੇ ਮਿੱਟੀ ਦੇ ਬਰਤਨ ਪ੍ਰਾਪਤ ਕੀਤੇ ਗਏ ਹਨ? Name the place of Harappan civilisation in Punjab which was excavated in 1976-77 A.D. and where the utensils, bricks and pottery are found?पंजाब में हड़प्पा सभ्यता का वह कौन सा स्थान है, जिसकी खुदाई 1976-77 ई. में की गई। जहां से बर्तन, ईंटें और मिट्टी क बर्तन प्राप्त किये गए हैं ? *



ਕੋਟਲਾ ਨਿਹੰਗ ਖਾਂ Kotla Nihang Khan कोटला निहंग खां

ਸੁਨੇਤ Sunat सुनेत

ਸੰਘੋਲ Sanghol संघोल

ਰੋਹੀੜਾ Rohira रोहिड़ा







Answers

Answered by gk548028
0

Answer:

1.fifth

2.i thing inscription

3.village

4.Galileo

5.old stone age

hope it's useful......

plzz follow me....

Similar questions