Environmental Sciences, asked by krishanpandey480, 8 months ago

ਭਾਖੜਾ- ਨੰਗਲ ਡੈਮ ਭਾਰਤ ਦੇ ਮੰਦਰ ਹਨ, ਇਹ ਕਿਸ ਦੇ ਵਿਚਾਰ ਹਨ?

Answers

Answered by singhsimran3774
0

Explanation:

ਭਾਖੜਾ ਨੰਗਲ ਡੈਮ ਭਾਖੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਪਿੰਡ ਹੈ, ਜਿੱਥੇ ਪਾਣੀ ਤੋਂ ਬਿਜਲੀ (ਹਾਈਡਰੋਲਿਕ ਪਾਵਰ ਹਾਊਸ) ਪੈਦਾ ਕਰਨ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ। ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਡੈਮ ਹੈ।[1][2]

Similar questions