ਪਲਕ ਦੇ ਅਧਿਆਪਕ ਨੇ ਦੱਸਿਆ ਕਿ ਰੋਜ਼ਾਨਾ ਜੀਵਨ ਵਿੱਚ ਕਾਰਜ ਕਰਨ ਲਈ ਅਸੀਂ ਊਰਜਾ ਦੇ ਕਈ ਸੋਮਿਆਂ ਦਾ ਉਪਯੋਗ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਉਰਜਾ ਦਾ ਵਧੀਆ ਸੋਮਾ ਕਿਹੜਾ ਹੈ ? Palak's teacher told that we use different sources of energy in daily life. Do you know which is better source of energy ? पलक के अध्यापक ने बतलाया की दैनिक जीवन में कार्य करने के लिए हम ऊर्जा के कई स्रोतों का उपयोग करते हैं। क्या आप बता सकते हो कि ऊर्जा का सबसे बढ़िया स्रोत कौन सा है ? *
ਜੋ ਅਸਾਨੀ ਨਾਲ ਮਿਲ ਸਕੇ / Which is easily available / जो आसानी से उपलब्ध हो सके
ਜਿਸ ਦਾ ਅਸਾਨੀ ਨਾਲ ਭੰਡਾਰਣ ਕੀਤਾ ਜਾ ਸਕੇ। Which is easy to store . जिसका आसानी से भंडारण किया जा सके।
ਜੋ ਸਸਤਾ ਹੋਵੇ। Which is cheap . जिसका मूल्य कम हो
ਉਪਰੋਕਤ ਸਾਰੇ। All of the above . उपरोक्त सभी।
Answers
Answered by
11
Answer:
all of the above is your answer
Answered by
30
ALL THE ABOVE
ਚੰਗੇਜ਼ ਆਈਤਮਾਤੋਵ ਦਾ ਹਰਮਨ ਪਿਆਰਾ ਨਾਵਲ ‘ਪਹਿਲਾ ਅਧਿਆਪਕ’ ਸਿਰਫ਼ ਇੱਕ ਅਧਿਆਪਕ ਦੇ ਰੂਪ ਵਿੱਚ ਨਾਇਕ ਦੇ ਜੁਝਾਰੂਪਣ ਤੇ ਕੁਰਬਾਨੀ ਦੀ ਹੀ ਕਹਾਣੀ ਨਹੀਂ ਹੈ ਸਗੋਂ ਇਹ ਸਮਾਜਵਾਦ ਰਾਹੀਂ ਸਿਰਜੇ ਨਵੇਂ ਮਨੁੱਖ ਨੂੰ ਚਿੱਤਰਦਾ ਨਾਵਲ ਹੈ। 1917 ਦੇ ਅਕਤੂਬਰ ਇਨਕਲਾਬ ਵਿੱਚ ਹਿੱਸਾ ਲੈਣ ਤੋਂ ਬਾਅਦ ਨਾਇਕ ਆਪਣੇ ਪਿੰਡ ਅਧਿਆਪਨ ਕਰਨ ਲਈ ਮੁੜਦਾ ਹੈ। ਪੁਰਾਣੇ ਸੱਭਿਆਚਾਰ, ਕਦਰਾਂ-ਕੀਮਤਾਂ ਨਾਲ਼ ਲੜਦਾ ਹੈ। ਪੜਹ੍ਨ ਦੇ ਨਾਮ ‘ਤੇ ਉਹ ਖ਼ੁਦ ਬਹੁਤ ਘਟ ਜਾਣਦਾ ਹੈ ਪਰ ਇਕ ਸੱਚੀ ਇਨਕਲਾਬੀ ਸਪਿਰਿਟ ਨਾਲ਼ ਉਹ ਪਿੰਡ ਵਿੱਚ ਨਾ ਸਿਰਫ਼ ਸਕੂਲ ਖੜਾ ਕਰਦਾ ਹੈ ਸਗੋਂ ਉਹਦੇ ਪੜਾਹ੍ਏ ਬੱਚੇ ਸਮਾਜਵਾਦ ਦਾ ਭਵਿੱਖ ਵੀ ਰੌਸ਼ਨ ਕਰਦੇ ਹਨ। ਇਨਕਲਾਬ ਤੋਂ ਪਹਿਲਾਂ ਦਾ ਅਨਪੜਹ੍-ਗੰਵਾ ਰੂਸ ਕਿਵੇਂ ਗਿਣਤੀ ਦੇ ਕੁੱਝ ਹੀ ਸਾਲਾਂ ਵਿੱਚ ਪੜਿਹ੍ਆਂ ਲਿਖਿਆਂ ਦਾ ਰੂਸ ਬਣ ਗਿਆ। ਨਾਵਲ ਉਸੇ ਤਾਕਤ ‘ਤੇ ਕੇਂਦਰਤ ਹੈ ਜਿਸਨੇ ਸਮਾਜਵਾਦ ਵਿੱਚ ਨਵੇਂ ਮਨੁੱਖ ਘੜੇ। ਖਾਸ ਕਰ ਅਧਿਆਪਕਾਂ ਨੂੰ ਇਹ ਨਾਵਲ ਜ਼ਰੂਰ ਪੜਹ੍ਨਾ ਚਾਹੀਦਾ ਹੈ।
Similar questions