ਅੰਨਿਆ ਵਾਂਗ ਕਦੇ ਕਿਸੇ ਦੇ ਪਿੱਛੇ ਨਹੀਂ ਭਜੀਦਾ ,
ਜਿਹੜਾ ਵੇਖ ਨੀ ਰਾਜ਼ੀ ਉਹਦੇ ਲਈ ਨੀ ਸੱਜੀਦਾ,
ਏਨਾ ਵੀ ਨਾ ਕਰੀਏ ਕਿਸੇ ਦਾ ਕੀ ਉਹਦੇ ਬਿਨਾ ਸਰੇ ਹੀ ਨਾ,
ਅਸੀਂ ਉਹਦੇ ਲਈ time ਕਢੀਏ ਤੇ ਉਹ ਗੱਲ ਕਰੇ ਹੀ ਨਾ,
ਮੰਨਦੇ ਆਂ ਕਿਸੇ ਲਈ time ਕਢਣਾ easy ਨੀ ਹੁੰਦਾ,
ਗੱਲ ਸਾਰੀ ਅਹਿਮੀਅਤ ਦੀ ਆ... ਬਾਬੇ,
ਏਨਾ ਵੀ ਕੋਈ busy ਨੀ ਹੁੰਦਾ
Sahi aa ✌️✌️
jisko smj ayea vohi answer dena plz....
Answers
Answered by
3
nice... awesome ...
love it keep it up.....❤❤
Similar questions