ਤੇਜ਼ਾਬੀ ਵਰਖਾ ਦਾ ਮੁੱਖ ਕਾਰਨ ਹੈ
Answers
Answer:
ਉੱਤੇਜ਼ਾਬੀ ਵਰਖਾ' ਜਦੋਂ ਵਰਖਾ ਹੁੰਦੀ ਹੈ ਤਾਂ ਇਸ ਵਿੱਚ ਵਾਯੂਮੰਡਲ ਵੀ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ ਜਿਸ ਨੂੰ ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਕਿਹਾ ਜਾਂਦਾ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।
H2O (l) + CO2 (g) is in equilibrium with H2CO3 (aq)
ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ
H2O (l) + H2CO3 (aq) is in equilibrium with HCO3− (aq) + H3O+ (aq)
SO2 + OH· → HOSO2·
ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:
HOSO2· + O2 → HO2· + SO3
ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ
SO3 (g) + H2O (l) → H2SO4 (aq)
ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ[1]
NO2 + OH· → HNO3
SO2 (g) + H2O is in equilibrium with SO2·H2O
SO2·H2O is in equilibrium with H+ + HSO3−
HSO3− is in equilibrium with H+ + SO32−
ਐਸਿਡ ਬਾਰਸ਼ ਇੱਕ ਰਸਾਇਣਕ ਕਿਰਿਆ ਕਾਰਨ ਹੁੰਦੀ ਹੈ ਜੋ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਮਿਸ਼ਰਣ ਹਵਾ ਵਿੱਚ ਛੱਡ ਦਿੱਤੇ ਜਾਂਦੇ ਹਨ. ਇਹ ਪਦਾਰਥ ਵਾਯੂਮੰਡਲ ਵਿੱਚ ਬਹੁਤ ਉੱਚਾ ਚੜ੍ਹ ਸਕਦੇ ਹਨ, ਜਿੱਥੇ ਉਹ ਪਾਣੀ, ਆਕਸੀਜਨ ਅਤੇ ਹੋਰ ਰਸਾਇਣਾਂ ਨਾਲ ਰਲ ਕੇ ਪ੍ਰਤੀਕ੍ਰਿਆ ਕਰਦੇ ਹਨ ਅਤੇ ਵਧੇਰੇ ਤੇਜ਼ਾਬੀ ਪ੍ਰਦੂਸ਼ਣ ਪੈਦਾ ਕਰਦੇ ਹਨ, ਜਿਸ ਨੂੰ ਐਸਿਡ ਬਾਰਸ਼ ਵਜੋਂ ਜਾਣਿਆ ਜਾਂਦਾ ਹੈ.