Social Sciences, asked by mashiprince400, 10 months ago

ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁੱਖੀ ਨਾ-ਮਾਤਰ ਦਾ ਮੁੱਖੀ ਹੁੰਦਾ ਹੈ ਅਤੇ ਸ਼ਾਸਨ ਕਰਨ ਦੀ ਅਸਲ ਸ਼ਕਤੀ ਮੰਤਰੀ ਮੰਡਲ ਕੋਲ਼ ਹੁੰਦੀ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦਾ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦੀ ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ ਕਰੋ। 
,​

Answers

Answered by omkarsinghos21537
20

Answer:

*Parliament system of Government*

Similar questions