India Languages, asked by manpreetchangli007, 9 months ago

ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁੱਖੀ ਨਾ-ਮਾਤਰ ਦਾ ਮੁੱਖੀ ਹੁੰਦਾ ਹੈ ਅਤੇ ਸ਼ਾਸਨ ਕਰਨ ਦੀ ਅਸਲ ਸ਼ਕਤੀ ਮੰਤਰੀ ਮੰਡਲ ਕੋਲ਼ ਹੁੰਦੀ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦਾ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦੀ ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ ਕਰੋ। Mohan was telling his fellow students that in such a system of governance, the head of the executive is the nominal head and the real power to govern rests with the cabinet headed by the Prime Minister. Help his fellow students in finding the name of this type of governance system. मोहन बाकी छात्रों को बता रहा था कि इस तरह की शासन व्यवस्था में, कार्यपालिका का प्रमुख नाममात्र का प्रधान होता है और शासन करने की वास्तविक शक्ति प्रधानमंत्री की अध्यक्षता वाले मंत्री मंडल के पास होती है। अन्य छात्रों को इस प्रकार की शासन प्रणाली का नाम खोजने में मदद करें। *
ਧਰਮ ਨਿਰਪੱਖ ਸ਼ਾਸਨ ਪ੍ਰਣਾਲੀ /Secular system of government/ धर्मनिरपेक्ष शासन प्रणाली
ਸੰਸਦੀ ਸ਼ਾਸਨ ਪ੍ਰਣਾਲੀ /Parliamentary system of government /संसदीय शासन प्रणाली
ਤਾਨਾਸ਼ਾਹ ਸ਼ਾਸਨ ਪ੍ਰਣਾਲੀ/ Dictatorship system/ तानाशाही शासन व्यवस्था
ਇਕਾਤਮਕ ਸ਼ਾਸਨ ਪ੍ਰਣਾਲੀ /Unitary system of governance/ एकात्मक शासन प्रणाली

Answers

Answered by preet631369
1

Answer:

parliamently syetem of government

Similar questions