Science, asked by syedfarheen1994, 9 months ago

ਨਿਊਟਨ ਦੇ ਤੀਜੇ ਗਤੀ ਨਿਯਮ ਅਨੁਸਾਰ ਜਦੋਂ ਦੋ ਵਸਤੂਆਂ ਆਪਸੀ ਸੰਪਰਕ ਵਿਚ ਆਉਂਦੀਆਂ ਹਨ ਤਾਂ ਦੋ ਬਲ, ਕਿਰਿਆ ਅਤੇ ਪ੍ਰਤੀਕਿਰਿਆ ਲਗਦੇ ਹਨ। ਇਹ ਦੋਨੋਂ ਬਲ​

Answers

Answered by surajpal9657
2

Answer:

ਇਹ ਦੋਨੋਂ ਬਲ ਸਮਾਨ ਹੁੰਦੇ ਹਨ ਅਤੇ ਇਕ ਦੂਜੇ ਦੇ ਵਿਰੁੱਧ ਲਗਦੇ ਹਨ।

Similar questions