Science, asked by sardarswaran12345, 8 months ago

ਹੇਠ ਲਿਖਿਆਂ ਵਿੱਚ ਦਿੜਾ ਟੰਡਲ ਭਵ
ਦਿਖਉਦਾ ?

Answers

Answered by cs5604622
0

Explanation:

ਉੱਚਾਰ-ਖੰਡ (ਅੰਗਰੇਜ਼ੀ: syllable - ਸਿਲੇਬਲ) ਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ ਧੁਨੀ ਨਾਲੋਂ ਵੱਡਾ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ,ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿੱਚ ਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ ਬੁਲਾਰਾ, ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇੱਕ ਚੰਗੇ ਕੋਸ਼ ਵਿੱਚ ਇੰਦਰਾਜ ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉੱਚਾਰ-ਖੰਡਾਂ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੇ ਆਧਾਰ ਉੱਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ[1]:

ਇੱਕ ਉੱਚਾਰ-ਖੰਡੀ ਸ਼ਬਦ ਅਤੇ

ਬਹੁ ਉੱਚਾਰ-ਖੰਡੀ ਸ਼ਬਦ।

Similar questions