History, asked by chouhannavi504, 8 months ago

ਪੂਰਵ –ਖਾਲਸਾ ਕਾਲ ਦੀ ਇਹ ਮਹੱਤਵਪੂਰਨ ਲੜਾਈ ਗੁਰੂ ਗੋਬਿੰਦ ਰਾਇ ਜੀ ਲੜਨਾ ਨਹੀਂ ਚਾਹੁੰਦੇ ਸਨ ਅਤੇ ਪਾਉਂਟਾ ਸਾਹਿਬ ਵਿੱਖੇ ਰਹਿਣ ਲਗ ਗਏ। ਪਰ ਪਹਾੜੀ ਰਾਜਾ ਭੀਮ ਚੰਦ ਨੇ ਉਹਨਾਂ ਨੂੰ ਲੜ੍ਹਨ ਲਈ ਮਜ਼ਬੂਰ ਕੀਤਾ। 1688 ਈ. ਵਿੱਚ ਇਸ ਲੜ੍ਹਾਈ ਵਿੱਚ ਗੁਰੂ ਜੀ ਨੇ ਪਹਾੜ੍ਹੀ ਰਾਜਿਆਂ ਨੂੰ ਹਰਾਇਆ। ਦਿੱਤੇ ਨਕਸ਼ੇ ਵਿੱਚ ਗੋਲ ਚੱਕਰ ਵਿੱਚ ਉਹ ਸਥਾਨ ਦਿਖਾਇਆ ਗਿਆ ਹੈ। ਕੀ ਤੁਸੀਂ ਨਕਸ਼ਾ ਦੇਖ ਕੇ ਅਤੇ ਹੇਠਾਂ ਦਿੱਤੇ ਸਥਾਨਾਂ ਦਾ ਨਾਮ ਦੇਖ ਕੇ ਦੱਸ ਸਕਦੇ ਹੋ ਕਿ ਗੁਰੂ ਜੀ ਦੀ ਇਹ ਮਹੱਤਵਪੂਰਨ ਜਿੱਤ ਕਿਸ ਸਥਾਨ ਤੇ ਹੋਈ ਸੀ ? Guru Gobind Rai did not want to fight this important battle of the pre-Khalsa period and stayed at Paonta Sahib but Bhim Chand the king, forced Guru Ji to do so. In this battle in 1688 AD. Guru Ji defeated the hilly kings. In the given map, the place is shown in a circle. Can you tell by looking at the map and looking at the names of the places below where this important victory of Guru Ji took place? गुरु गोबिंद राय पूर्व-खालसा काल की इस महत्वपूर्ण लड़ाई को नहीं लड़ना चाहते थे और पोंटा साहिब में रुके थे, लेकिन पहाड़ी राजा भीम चंद द्वारा ऐसा करने के लिए मजबूर किया गया था। 1688 ई में इस लड़ाई में, गुरु जी ने पहाड़ी प्रमुखों को हराया। दिए गए मानचित्र में, स्थान एक गोले में दिखाया गया है। क्या आप नक्शे को देखकर और नीचे उन स्थानों के नाम देखकर बता सकते हैं, जहां गुरु जी की यह महत्वपूर्ण जीत हुई थी? *



ਨਦੌਣ ਦੀ ਲੜ੍ਹਾਈ /The Battle of Nadaun / नादौन की लड़ाई

ਬਸੌਲੀ ਦੀ ਲੜ੍ਹਾਈ/ Battle of Basoli/ बसोली की लड़ाई

ਭੰਗਾਣੀ ਦੀ ਲੜ੍ਹਾਈ /The battle of Bhangani /भंगाणी का युद्ध

ਸਮਾਣਾ ਦੀ ਲੜ੍ਹਾਈ/ Battle of Samana/ समाना की लड़ाई

Answers

Answered by AkashBhatoya
1

Answer:

ਭੰਗਾਣੀ ਦੀ ਲੜ੍ਹਾਈ /The battle of Bhangani /भंगाणी का युद्ध

Explanation:

100%true

Similar questions