Physics, asked by arshdeepsingh3275, 6 months ago

ਜਦੋਂ ਇੱਕ ਕਾਰਕ ਨੂੰ ਪਾਣੀ ਦੀ ਸਤਹ ਤੇ ਰੱਖਿਆ ਜਾਂਦਾ ਹੈ, ਉਹ ਉਸ ਉੱਪਰ ਲਗ ਰਹੇ ਉਛਾਲ ਬਲ ਦੇ ਕਾਰਨ ਤੈਰਨਾ ਸ਼ੁਰੂ ਕਰ ਦਿੰਦਾ ਹੈ। ਜੇਕਰ ਕਾਰਕ ਤੇ ਬਲ ਲਗਾਕੇ ਉਸ ਨੂੰ ਪਾਣੀ ਦੇ ਅੰਦਰ ਧਕੇਲਿਆ ਜਾਵੇ ਤਾਂ ਉਸ ਉੱਪਰ ਲਗ ਰਿਹਾ ਉਛਾਲ ਬਲ .....
a)ਵੱਧ ਜਾਵੇਗਾ ਕਿਉਂਕਿ ਕਾਰਕ ਨੂੰ ਪਾਣੀ ਦੇ ਅੰਦਰ ਧਕੇਲਿਆ ਗਿਆ ਹੈ।
b)ਘੱਟ ਹੋ ਜਾਵੇਗਾ ਕਿਉਂਕਿ ਕਾਰਕ ਨੂੰ ਪਾਣੀ ਦੇ ਅੰਦਰ ਧਕੇਲਿਆ ਗਿਆ ਹੈ
c)ਪਹਿਲਾਂ ਵੱਧ ਜਾਵੇਗਾ ਅਤੇ ਬਾਅਦ ਵਿੱਚ ਘੱਟ ਜਾਵੇਗਾ ਕਿਉਂਕਿ ਕਾਰਕ ਨੂੰ ਪਾਣੀ ਦੇ ਅੰਦਰ ਧਕੇਲਿਆ ਗਿਆ ਹੈ।
d)ਉਹੀ ਰਹੇਗਾ ਜਦੋਂ ਤੱਕ ਕਾਰਕ ਪਾਣੀ ਦੇ ਅੰਦਰ ਡੁੱਬਿਆ ਰਹੇਗਾ।

Answers

Answered by rasveerkaur15
0

Answer:

option d

is the write answer

Similar questions