Science, asked by apsingh2572005, 5 months ago

ਨਿਊਟਨ ਦੇ ਤੀਜੇ ਗਤੀ ਨਿਯਮ ਅਨੁਸਾਰ ਜਦੋਂ ਦੋ ਵਸਤੂਆਂ ਆਪਸੀ ਸੰਪਰਕ ਵਿਚ ਆਉਂਦੀਆਂ ਹਨ ਤਾਂ ਦੋ ਬਲ, ਕਿਰਿਆ ਅਤੇ ਪ੍ਰਤੀਕਿਰਿਆ ਲਗਦੇ ਹਨ। ਇਹ ਦੋਨੋਂ ਬਲ:- /Newton’s third law of motion explains the two forces namely ‘action’ and ‘reaction’ coming into action when the two bodies are in contact with each other. These two forces:- / न्यूटन के तृतीय गति नियम अनुसार जब दो वस्तुएं आपसी संपर्क में आती हैं तो दो बल अर्थात क्रिया और प्रतिक्रिया लगती हैं। ये दोनों बल:- *
Captionless Image
ਇਕ ਹੀ ਵਸਤੂ ਤੇ ਕਿਰਿਆ ਕਰਦੇ ਹਨ। /Always act on the same body /एक ही वस्तु पर क्रिया करते हैं।
ਦੋ ਅੱਡ-ਅੱਡ ਵਸਤੂਆਂ ਤੇ ਵਿਪਰੀਤ ਦਿਸ਼ਾਵਾਂ ਵਿੱਚ ਕਿਰਿਆ ਕਰਦੇ ਹਨ। /Always act on different bodies in opposite directions/दो अलग-अलग वस्तुओं पर विपरीत दिशाओ में क्रिया करते हैं।
ਉਨ੍ਹਾਂ ਦਾ ਪਰਿਮਾਪ ਅਤੇ ਦਿਸ਼ਾ ਇਕੋ ਜਿਹੀ ਹੁੰਦੀ ਹੈ। / Have same magnitude and direction/उनका परिमाप व दिशा एक जैसी होती है ।
ਕੋਈ ਇਕ ਵਸਤੂ ਦੇ ਲੰਬ ਤੇ ਕਿਰਿਆ ਕਰਦਾ ਹੈ /Acts on either body perpendicular to each other/कोई एक वस्तु के लंब पर क्रिया करता है।​

Answers

Answered by kuldeepkaur27506
1

Answer:

Always act on different bodies in opposite directions

Answered by hs327422
2

Answer:

always

Explanation:

always act on different bodies in opposite directions

Similar questions