Math, asked by gagansingh13220, 7 months ago

ਤਿੰਨਾਂ ਕੇਂਦਰੀ ਪ੍ਰਵ੍ਰਿਤੀ ਦੇ ਮਾਪਕਾਂ ਮੱਧਮਾਨ, ਮੱਧਿਕਾ ਅਤੇ ਬਹੁਲਕ ਵਿਚ ਕਿਹੜਾ ਸੰਬੰਧ ਸਹੀ ​

Answers

Answered by sunitakumawatdevi92
2

Answer:

ਇਕ ਵਾਸਤਵਿਕ ਸੰਖਿਆ a, ਬਹੁਪਦ f(x) ਦਾ ਸਿਫਰ ਕਹਾਉਂਦੀ ਹੈ ਜੇਕਰ A real number a is called a zero of the polynomial f(x), if एक वास्तविक संख्या a को बहुपद f (x) का एक शून्य कहा जाता है, यदि

f(a) = –1

f(a)=1

f(a)=0

f(a) =–2

Q3. ਇੱਕ ਮਠਿਆਈ ਵਿਕ੍ਰੇਤਾ ਕੋਲ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ ਹਨ। ਉਹ ਉਹਨਾਂ ਦੀਆਂ ਢੇਰੀਆਂ ਬਣਾਉਣਾ ਚਾਹੁੰਦਾ ਹੈ ਤਾਂ ਕਿ ਹਰ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫੀ ਦੀ ਪਰਾਤ ਵਿੱਚ ਘੱਟ ਤੋਂ ਘੱਟ ਸਥਾਨ ਘੇਰਨ।ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾਂ ਸਕਦੀਆਂ ਹਨ? A sweet seller has 420 kaju burfis and 130 badam burfis he wants to stack them in such a way that each stack has the same number of burfis and they take up the least area of the tray. What is the number of burfis that can be placed in each stack for this purpose? एक मिठाई विक्रेता के पास 420 काजु बर्फी और 130 बादाम की बर्फ़ी हैं । वह उन्हें इस तरह से ढेर में रखना चाहता है कि प्रत्येक ढेर में बर्फ़ियों की संख्या समान हो और वे ट्रे का सबसे कम क्षेत्र ले। इस उद्देश्य के लिए प्रत्येक ढेर में कितनी बर्फ़ी रखी जा सकती हैं? *

40

30

10

2

Q4. ਤਿੰਨਾਂ ਕੇਂਦਰੀ ਪ੍ਰਵ੍ਰਿਤੀ ਦੇ ਮਾਪਕਾਂ ਮੱਧਮਾਨ, ਮੱਧਿਕਾ ਅਤੇ ਬਹੁਲਕ ਵਿਚ ਕਿਹੜਾ ਸੰਬੰਧ ਸਹੀ ਹੈ ? Which relation among three measures of central tendency, mean, median and mode is correct? केंद्रीय प्रवृत्ति के तीन माप, मध्यमान,माध्यिका और बहुलक मेँ कौन सा संबंध सही है? *

ਬਹੁਲਕ = 3 ਮੱਧਮਾਨ –2 ਮੱਧਿਕਾ (mode = 3 mean –2 median) (बहुलक = 3 मध्यमान –2 माध्यिका)

ਬਹੁਲਕ = 2 ਮੱਧਿਕਾ –3 ਮੱਧਮਾਨ (mode = 2 median –3 mean) (बहुलक = 2 माध्यिका –3 मध्यमान)

ਬਹੁਲਕ = 3 ਮੱਧਿਕਾ –2 ਮੱਧਮਾਨ (mode = 3 median–2 mean) (बहुलक = 3 माध्यिका –2 मध्यमान)

ਬਹੁਲਕ = 3 ਮੱਧਿਕਾ +2 ਮੱਧਮਾਨ (mode = 3 median +2 mean) (बहुलक = 3 माध्यिका +2 मध्यमान)

Similar questions