Economy, asked by singhsoormaa2, 6 months ago

ਧਾਰਨੀ ਵਿਕਾਸ ਤੋ ਕੀ ਭਾਵ ਹ​

Answers

Answered by Anendramishra3112008
13

Answer:

ਅਲਥਿਊਜਰ ਵਿਚਾਰਧਾਰਾ ਸੰਬੰਧੀ ਦੋ ਪੱਖੀ ਵਿਚਾਰਾਂ ਦੀ ਗੱਲ ਕਰਦਾ ਹੈ। ਪਹਿਲੇ ਵਿਚਾਰ ਅਨੁਸਾਰ,‘ਵਿਚਾਰਧਾਰਾ ਵਿਅਕਤੀਗਤ ਦੇ ਉਹਨਾਂ ਦੀ ਹੋਂਦ ਦੀਆਂ ਯਥਾਰਥਕ ਸਥਿਤੀਆਂ ਨਾਲ ਕਲਪਨਾਤਮਿਕ ਸੰਬੰਧਾਂ ਨੂੰ ਦਰਸਾਉਂਦੀ ਹੈ।’[7] ਦੂਜੇ ਵਿਚਾਰ ਅਨੁਸਾਰ ‘ਵਿਚਾਰਧਾਰਾ ਦੀ ਪਦਾਰਥਕ ਹੋਂਦ ਹੈ।’[8] ਉਹ ਵਿਚਾਰਾਂ ਨੂੰ ਪਦਾਰਥ ਮੰਨਦਾ ਹੈ ਜੋ ਮਨੁੱਖ ਦੇ ਮਨ ਵਿੱਚ ਵਿਸ਼ਵਾਸਾਂ ਨੂੰ ਪੈਦਾ ਕਰਦੇ ਹਨ। ਉਸ ਲਈ ਵਿਚਾਰਧਾਰਕ ਵਿਸ਼ਵਾਸ ਸਿਰਫ਼ ਵਿਅਕਤੀਪਰਕ ਵਿਸ਼ਵਾਸ ਨਹੀਂ ਹੁੰਦੇ ਜੋ ਵਿਅਕਤੀ ਦੇ ਚੇਤਨ ਦਿਮਾਗ਼ ਵਿੱਚ ਹੁੰਦੇ ਹਨ ਬਲਕਿ ਉਸ ਲਈ ਇਹ ਉਹ ਪ੍ਰਵਚਨ ਹਨ ਜੋ ਇਨ੍ਹਾਂ ਵਿਸ਼ਵਾਸਾਂ ਨੂੰ ਪੈਦਾ ਕਰਨ ਦਾ ਕੰਮ ਕਰਦੇ ਹਨ। ਪਦਾਰਥਕ ਸੰਸਥਾਨ ਅਤੇ ਰਿਵਾਜ ਹਨ, ਜਿਹਨਾਂ ਵਿੱਚ ਵਿਅਕਤੀ ਬਿਨਾਂ ਆਲੋਚਨਾਤਮਿਕ ਸੋਚ ਅਤੇ ਉਸ ਦਾ ਚੇਤਨ ਪੱਧਰ `ਤੇ ਮੁਲਾਂਕਣ ਕਰੇ ਬਿਨਾਂ ਉਸ ਵਿੱਚ ਹਿੱਸਾ ਲੈਂਦਾ ਹੈ। ਇਸ ਤੋਂ ਇਲਾਵਾ ਅਲਥਿਊਜ਼ਰ ਨੇ ਰਾਜ ਦੇ ਔਜ਼ਾਰਾਂ ਨੂੰ ਤਸ਼ੱਦਦਮਈ ਰਾਜ ਉਪਕਰਨ ਤੇ ਵਿਚਾਰਧਾਰਕ ਰਾਜ ਉਪਕਰਨ ਦੋ ਭਾਗਾਂ ਵਿੱਚ ਵੰਡਿਆ ਹੈ।[9] ਤਸ਼ੱਦਦਮਈ ਰਾਜ ਉਪਕਰਨਾਂ ਵਿੱਚ ਫ਼ੌਜ, ਅਦਾਲਤਾਂ, ਜੇਲ੍ਹਾਂ ਅਤੇ ਪ੍ਰਸ਼ਾਸਨ ਆਦਿ ਉਪਕਰਨ ਆਉਂਦੇ ਹਨ ਤੇ ਇਨ੍ਹਾਂ ਦਾ ਵਿਵਹਾਰਿਕ ਰੂਪ ਹਿੰਸਕ ਹੁੰਦਾ ਹੈ। ਇਹ ਉਪਕਰਨ ਹਿੰਸਾ ਦੀ ਵਰਤੋਂ ਨਾਲ ਨਾਗਰਿਕਾਂ ਨੂੰ ਵੱਸ ਕਰਦੇ ਹਨ। ਵਿਚਾਰਧਾਰਕ ਰਾਜ ਉਪਕਰਨਾਂ ਵਿੱਚ ਧਾਰਮਿਕ, ਵਿੱਦਿਅਕ, ਕਾਨੂੰਨੀ, ਸੰਚਾਰਕ, ਸੱਭਿਆਚਾਰਕ ਆਦਿ ਪੱਖ ਆਉਂਦੇ ਹਨ। ਇਹ ਮਨੁੱਖ ਦੇ ਅਵਚੇਤਨ ਨੂੰ ਵੱਸ ਕਰਨ ਦਾ ਕਾਰਜ ਕਰਦੇ ਹਨ। ਇਹ ਦੋਵੇਂ ਉਪਕਰਨ ਪੈਦਾਵਾਰੀ ਸਾਧਨਾਂ `ਤੇ ਕਾਬਜ਼ ਜਮਾਤ ਦੁਆਰਾ ਨਿਯੰਤ੍ਰਿਤ ਹੁੰਦੇ ਹਨ। ਇਹ ਦੋਵੇਂ ਉਪਕਰਨ ਅੰਤਰ-ਸੰਬੰਧਿਤ ਹੁੰਦੇ ਹਨ। ਇਸ ਲਈ ਉਹ ‘ਵਿਚਾਰਧਾਰਾ ਨੂੰ ਵੀ ਰਾਜਸੀ ਉਪਕਰਨ ਦੇ ਤੌਰ `ਤੇ ਕਾਬਜ਼ ਜਮਾਤ ਦੇ ਰਾਜ ਨੂੰ ਚਲਾਉਣ ਵਿੱਚ ਸਹਾਇਤਾ ਕਰਨ ਵਾਲਾ ਉਪਕਰਨ ਸਮਝਦਾ ਹੈ ਜੋ ਪੁਲਿਸ-ਤਸ਼ੱਦਦ ਤੇ ਕਾਨੂੰਨੀ ਸਜ਼ਾ ਦਾ ਡਰ ਪਾਉਣ ਦੀ ਥਾਂ ਸਮਾਜਿਕ ਵਹਿਸ਼ਕਾਰ ਦੇ ਡਰ ਦੁਆਰਾ ਸੱਤਾਧਾਰੀ ਜਮਾਤ ਦੇ ਰਾਜ ਨੂੰ ਚਲਾਉਣ ਵਿੱਚ ਸਹਾਇਤਾ ਕਰਦਾ ਹੈ।’[10] ਇਸ ਪ੍ਰਕਾਰ ਭਾਵੇਂ ਵਿਚਾਰਧਾਰਾ ਦਾ ਸੰਬੰਧ ਉੱਚ-ਉਸਾਰ ਨਾਲ ਹੁੰਦਾ ਹੈ ਭਾਵ ਵਿਚਾਰਧਾਰਾ ਵੀ ਆਧਾਰ ਭਾਵ ਆਰਥਿਕਤਾ ਦੁਆਰਾ ਨਿਰਧਾਰਿਤ ਹੁੰਦੀ ਹੈ ਪਰ ਆਧਾਰ ਤੇ ਉੱਚ-ਉਸਾਰ ਦਾ ਸੰਬੰਧ ਦਵੰਦਾਤਮਿਕ ਹੋਣ ਕਾਰਨ ਵਿਚਾਰਧਾਰਾ ਵੀ ਮੋੜਵੇਂ ਰੂਪ ਵਿੱਚ ਆਧਾਰ `ਤੇ ਅਸਰ ਕਰਦੀ ਹੈ ਅਤੇ ਆਧਾਰ ਦਾ ਪੁਨਰ-ਉਤਪਾਦਨ ਕਰਦੀ ਹੈ। ਸੋਵੀਅਤ ਯੂਨੀਅਨ ਦੇ ਖ਼ਤਮ ਹੋਣ ਤੋਂ ਬਾਅਦ ਫੂਕੋਜਾਮਾ ਨੇ ਕਿਹਾ ਕਿ “ਇਹ ਸਿਰਫ਼ ਸ਼ੀਤ ਯੁੱਧ ਦਾ ਅੰਤ ਨਹੀਂ ਬਲਕਿ ਇਸ ਨਾਲ ਇਤਿਹਾਸ ਦਾ ਵੀ ਅੰਤ ਹੋ ਗਿਆ ਹੈ ਅਤੇ ਇਹ ਮਨੁੱਖ ਦੇ ਵਿਚਾਰਧਾਰਾਈ ਵਿਕਾਸ ਦਾ ਵੀ ਅੰਤਿਮ ਪੜਾਅ ਹੈ ਅਤੇ ਪੱਛਮੀ ਉਦਾਰਵਾਦੀ ਲੋਕਤੰਤਰ ਦਾ ਸੰਸਾਰੀਕਰਨ ਹੀ ਮਾਨਵੀ ਸੱਤਾ ਦਾ ਅੰਤਿਮ ਰੂਪ ਹੈ।[11] ਇਤਿਹਾਸ ਦੇ ਅੰਤ ਦਾ ਭਾਵ ਇਹ ਨਹੀਂ ਹੈ ਕਿ ਸੰਸਾਰ ਵਿੱਚ ਘਟਨਾਵਾਂ ਨਹੀਂ ਵਾਪਰਨਗੀਆਂ। ਬਲਕਿ ਇਹ ਇੱਕ ਰਾਜਨੀਤਿਕ ਤੇ ਦਾਰਸ਼ਨਿਕ ਸੰਕਲਪ ਹੈ ਜੋ ਇਹ ਮੰਨਦਾ ਹੈ ਕਿ ਸਮਾਜ ਰਾਜਨੀਤਿਕ, ਆਰਥਿਕ ਤੇ ਸਮਾਜਿਕ ਜੀਵਨ ਦੇ ਪੱਧਰ `ਤੇ ਆਪਣੇ ਅੰਤਿਮ ਪੜਾਅ `ਤੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕੋਈ ਸਮਾਜਿਕ ਤਬਦੀਲੀ ਨਹੀਂ ਵਾਪਰੇਗੀ। ਲੋਕਾਂ ਨੇ ਉਦਾਰਵਾਦੀ ਲੋਕਤੰਤਰ ਨੂੰ ਸਵੀਕਾਰ ਕਰ ਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਹੀ ਵਿਕਾਸ ਹੋਵੇਗਾ। ਇਸ ਸਮੇਂ ਦੌਰਾਨ ਹੀ ਡੇਨੀਅਲ ਬੈੱਲ ਨੇ ‘ਦਿ ਕਲਚਰਲ ਕੰਟਰਾਡਿਕਸ਼ਨਜ਼ ਆਫ਼ ਕੈਪੀਟਿਲਜ਼ਮ (1979) ਵਿੱਚ ਵਿਚਾਰਧਾਰਾ ਦੇ ਅੰਤ ਦਾ ਐਲਾਨ ਕਰ ਦਿੱਤਾ।[12] ਇਸੇ ਤਰ੍ਹਾਂ ਹੀ ਕਈ ਵਿਦਵਾਨ ਮਨੁੱਖੀ ਸਮਾਜ ਦੇ ਉਤਰ-ਆਧੁਨਿਕਤਾ ਦੇ ਯੁੱਗ ਵਿੱਚ ਪ੍ਰਵੇਸ਼ ਕਰਨ ਦੇ ਆਧਾਰ `ਤੇ ਇਹ ਮੰਨਣ ਲੱਗ ਪਏ ਸੀ ਸਮਾਜ ਵਿੱਚ ਇਕਹਿਰੀ ਵਿਚਾਰਧਾਰਾ ਦੀ ਸਥਾਪਤੀ ਵਾਲੇ ਯੁੱਗ ਦਾ ਅੰਤ ਹੋ ਗਿਆ ਹੈ, ਕਿਉਂਕਿ ਉਤਰ-ਆਧੁਨਿਕਤਾ ਮਹਾਂ-ਬਿਰਤਾਂਤ ਦੀ ਥਾਂ ਅਲਪ-ਬਿਰਤਾਂਤ ਨੂੰ ਮਹੱਤਤਾ ਦਿੰਦੀ ਹੈ। ਇਹ ਆਪਣੇ ਨਾਲ ਸਥਾਨਕਤਾ, ਵਿਲੱਖਣਤਾ ਅਤੇ ਬਹੁਲਤਾ ਦੇ ਸੰਕਲਪ ਸਾਹਮਣੇ ਲੈ ਕੇ ਆਉਂਦੀ ਹੈ। ਇਹ ਪਰਮ ਸਿਧਾਂਤ ਦੀ ਥਾਂ ਅਲਪ ਸਿਧਾਂਤ ਨੂੰ ਪ੍ਰਮੁੱਖ ਮੰਨਦੀ ਹੈ। ਇਸ ਪ੍ਰਵਿਰਤੀ ਦਾ ਮੰਨਣਾ ਹੈ ਕਿ ਕਿਸੇ ਵੀ ਮਾਡਲ ਦੇ ਪਰਮ ਸਿਧਾਂਤ ਨਹੀਂ ਬਣਾਏ ਜਾ ਸਕਦੇ ਅਤੇ ਨਾ ਹੀ ਉਹਨਾਂ ਨੂੰ ਹਰ ਸਮਾਜ `ਤੇ ਲਾਗੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਈ ਵਿਦਵਾਨ ਉਤਰ-ਆਧੁਨਿਕ ਸਥਿਤੀ ਵਿੱਚ ਇਕਹਿਰੀ ਵਿਚਾਰਧਾਰਾ ਦੀ ਸਰਦਾਰੀ ਦੀ ਥਾਂ ਬਹੁ-ਵਿਚਾਰਧਾਰਾਵਾਂ ਦੇ ਸਮਾਨਾਂਤਰ ਵਿਚਰਨ ਦੇ ਵਿਚਾਰ ਪੇਸ਼ ਕਰਦੇ ਹਨ। ਪਰ ਜ਼ਿਜ਼ਕ(Zizek)ਨੇ ਕਿਹਾ ਕਿ ‘ਉਤਰ-ਆਧੁਨਿਕ ਵਿਚਾਰਧਾਰਾ ਦਾ ਵਿਚਾਰ ਆਪਣੇ ਆਪ ਵਿੱਚ ਹੀ ਇੱਕ ਅੰਨ੍ਹੀ ਵਿਚਾਰਧਾਰਾ ਦਾ ਹੀ ਰੂਪ ਹੈ। ਇੱਕ ਪ੍ਰਕਾਰ ਦੀ ਗ਼ਲਤ ਸਨਕ ਦੀ ਗ਼ਲਤ ਚੇਤਨਾ

Similar questions