India Languages, asked by paramveersinghparamv, 8 months ago

ਮਾਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਕਿਉਂ ਪਰਤ ਆਉਣਾ ਚਾਹੁੰਦੀ ਹੈ ?​

Answers

Answered by deepaman7511
1

Explanation:

ਮਾਸੀ ਆਪਣੇ ਪੁੱਤਰ ਬਲਵੰਤ ਤੇ ਉਸਦੀ ਪਤਨੀ ਦੇ ਬੇਰੁਖ਼ੇ ਵਿਵਹਾਰ ਤੋਂ ਤੰਗ ਆਉਣ ਕਰਕੇ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਪਰਤ ਆਉਣਾ ਚਾਹੁੰਦੀ ਹੈ ।

Similar questions