History, asked by rahulthakur91150, 5 months ago

ਮਗਧ ਦੀ ਰਾਜਧਾਨੀ ਪਾਟਲੀਪੁੱਤਰ ਦਾ ਆਧੁਨਿਕ ਨਾਮ ਪਟਨਾ ਹੈ, ਜੋ ਬਿਹਾਰ ਪ੍ਰਾਂਤ ਦੀ ਰਾਜਧਾਨੀ ਹੈ।​

Answers

Answered by omkargorambekar5204
2

Answer:

ਪਟਨਾ /ˈpʌtnə/ (ਇਸ ਅਵਾਜ਼ ਬਾਰੇ ਉੱਚਾਰਨ (ਮਦਦ·ਜਾਣੋ)) ਭਾਰਤ ਦੇ ਰਾਜ ਬਿਹਾਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਬਾਦ ਥਾਂਵਾਂ ਵਿੱਚੋਂ ਇੱਕ ਹੈ।[3] ਪੁਰਾਤਨ ਪਟਨਾ, ਜਿਸ ਨੂੰ ਪਾਟਲੀਪੁੱਤਰ ਕਿਹਾ ਜਾਂਦਾ ਸੀ, ਹਰਿਅੰਕ, ਨੰਦ, ਮੌਰਿਆ, ਸੁੰਗ, ਗੁਪਤ, ਪਾਲਾ ਰਾਜ ਹੇਠ ਮਗਧ ਸਾਮਰਾਜ ਦੀ ਰਾਜਧਾਨੀ ਅਤੇ ਇਸਲਾਮੀ ਰਾਜ ਹੇਠ ਸੂਰੀ ਘਰਾਣੇ ਦੀ ਰਾਜਧਾਨੀ ਸੀ।

Similar questions