ਮਨੁੱਖੀ ਸਰੀਰ ਲਈ ਉਹੋ ਕੰਮ ਸੁਆਦਲਾ ਹੈ, ਜਿਸ ਵਿੱਚ ਖੇਚਲ ਹੋਵੇਅਮੀਰ ਲੋਕ ਸਰੀਰ ਨੂੰ ਖੇਚਲ ਵਿੱਚ ਨਾ ਪਾਉਣ ਕਰਕੇ ਕਈ
ਰੋਗ ਸਹੇੜ ਬੈਠਦੇ ਹਨ।ਤਾਕਤਵਰ ਅਤੇ ਹਿੰਮਤੀ ਮਨੁੱਖ ਪਹਾੜ 'ਤੇ ਚੜ੍ਹਨ
ਅਨੰਦ ਲੈ ਸਕਦਾ ਹੈਕਮਜ਼ੋਰ ਅਤੇ ਆਲਸੀ ਮਨੁੱਖ ਕਿਸੇ ਸਿੱਖ ਨੂੰ ਘੱਟ ਅਤੇ ਬਿਮਾਰ ਮਨੁੱਖ ਇਸ ਨੂੰ ਭੋਰਾ ਵੀ ਨਹੀਂ ਮਾਣ
ਸਕਦੇ।ਕਿਸੇ ਚੰਗੇ ਖਿਡਾਰੀ ਨੂੰ ਮੁਸ਼ਕਲ ਖੇਡ ਵਿੱਚੋਂ ਅਨੰਦ ਪ੍ਰਾਪਤ ਹੁੰਦਾ ਹੈ।ਸਮਝਦਾਰ ਲੋਕ ਸਵੇਰ ਦੀ ਮਿੱਠੀ ਨੀਂਦਰ ਤਿਆਗ ਕੇ ਸੈਰ
ਅਤੇ ਵਰਜ਼ਸ਼ ਕਰਨ ਦਾ ਸੁਆਦ ਮਾਣਦੇ ਹਨ।ਇਸ ਤਰ੍ਹਾਂ ਉਹ ਸਦਾ ਤੰਦਰੁਸਤ ਅਤੇ ਸਿਹਤਮੰਦ ਰਹਿੰਦੇ ਹਨ।
ਉਪਰੋਕਤ ਪੈਰਾ ਪੜ ਕੇ ਉੱਤਰ ਲਿਖੋ।
1.ਮਨੁੱਖੀ ਸਰੀਰ ਲਈ ਕਿਹੜਾ ਕੰਮ ਸੁਆਦਲਾ ਹੈ?
2.ਸਰੀਰ ਨੂੰ ਖੇਚਲ ਨਾ ਦੇਣ ਨਾਲ ਕੀ ਹੁੰਦਾ ਹੈ?
3 ਕਿਸੇ ਖਿਡਾਰੀ ਨੂੰ ਕਿਸ ਚੀਜ਼ ਵਿੱਚੋਂ ਅਨੰਦ ਪ੍ਰਾਪਤ ਹੁੰਦਾ ਹੈ?
4.ਸਵੇਰ ਦੀ ਮਿੱਠੀ ਨੀਂਦ ਤਿਆਗ ਕੇ ਕੀ ਕਰਨਾ ਚਾਹੀਦਾ ਹੈ?
5.ਉਪਰੋਕਤ ਪੈਰੇ ਦਾ ਸਿਰਲੇਖ ਲਿਖੋ।
Answers
Answered by
0
Answer:
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
Answered by
1
Answer:
1 ans ਉਹੋ ਕੰਮ ਸੁਆਦਲਾ ਹੈ, ਜਿਸ ਵਿੱਚ ਖੇਚਲ ਹੋਵੇਅਮੀਰ
2 ans ਖੇਚਲ ਵਿੱਚ ਨਾ ਪਾਉਣ ਕਰਕੇ ਕਈ
ਰੋਗ ਸਹੇੜ ਬੈਠਦੇ ਹਨ।
3 ans ਕਿਸੇ ਚੰਗੇ ਖਿਡਾਰੀ ਨੂੰ ਮੁਸ਼ਕਲ ਖੇਡ ਵਿੱਚੋਂ ਅਨੰਦ ਪ੍ਰਾਪਤ ਹੁੰਦਾ ਹੈ।
4 ans ਸਵੇਰ ਦੀ ਮਿੱਠੀ ਨੀਂਦਰ ਤਿਆਗ ਕੇ ਸੈਰ
ਅਤੇ ਵਰਜ਼ਸ਼ ਕਰਨ ਦਾ ਸੁਆਦ ਮਾਣਣਾ ਚਾਹੀਦਾ ਹੈ
5 Ans ਮਨੁੱਖੀ ਸਰੀਰ
Explanation:
please follow me guys
Similar questions
Math,
3 months ago
Social Sciences,
6 months ago
Hindi,
10 months ago
Math,
10 months ago
Math,
10 months ago