India Languages, asked by harleen180, 8 months ago

ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਣ ਕਿਸ ਤਰ੍ਹਾਂ ਬਿਤਿਆ ?​

Answers

Answered by riyabathla0080
0

Answer:

ਮੈਂ ਮਾਫ ਨਹੀਂ ਕਰਦਾ ਅਤੇ ਮੈਂ ਆਪਣੀ ਕੀਬੋਰਡ ਸੈਟਿੰਗਜ਼ ਨੂੰ ਵੀ ਬਦਲਿਆ ਹੈ

Answered by harpalsinghbatth808
10

ਕਲਪਨਾ ਚਾਵਲਾ ਨੂੰ ਬਚਪਨ ਤੋਂ ਹੀ ਜਹਾਜ਼ ਉਡਾਉਣ ਦਾ ਸ਼ੌਂਕ ਸੀ ਬਚਪਨ ਵਿਚ ਉਸਦੇ ਪਿਤਾ ਉਸਨੂੰ ਆਪਣੇ ਨਾਲ ਇੱਕ ਪੁਲਾੜਦੇ ਕੈਂਪ ਵਿੱਚ ਲੈ ਕੇ ਗੲੇ ਤਾਂ ਉਸਨੇ ਮਨ ਬਣਾ ਲਿਆ ਕਿ‌ ੳੁਹ ਪੁਲਾੜ ਤੇ ਜਰੂਰ ਜਾਵੇਗੀ , ਸ਼ਾੲਿਦ ਇਹ ਹੀ ਉੱਤਰ ਹੈ

Similar questions