India Languages, asked by rajveerkaur7508kaur, 8 months ago

ਗਾਂਧੀ ਜੀ ਨੂੰ ਸਭ ਤੋਂ ਪਹਿਲਾਂ 'ਮਹਾਤਮਾ' ਸ਼ਬਦ ਨਾਲ਼ ਕਿਸਨੇ ਸੰਬੋਧਨ ਕੀਤਾ। *​

Answers

Answered by royaljasleen30
3

Answer:

ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਮਹਾਤਮਾ (ਮਹਾਨ ਆਤਮਾ) ਦਾ ਖ਼ਿਤਾਬ 1914 'ਚ ਦੱਖਣੀ ਅਫਰੀਕਾ 'ਚ ਦਿੱਤਾ ਗਿਆ ਅਤੇ ਅੱਜ ਵੀ ਉਹ ਵਿਸ਼ਵ ਭਰ 'ਚ ਮਹਾਤਮਾ ਗਾਂਧੀ ਦੇ ਨਾਂ ਨਾਲ ਮਸ਼ਹੂਰ ਹਨ। ਜਦੋਂ ਕਿ ਸਾਡੇ ਦੇਸ਼ 'ਚ ਮਹਾਤਮਾ ਗਾਂਧੀ ਜੀ ਨੂੰ ਬਾਪੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Hope it's helpful for you! (⌒o⌒)

Similar questions