ਟੇਬਲ ਬਟਨ.............. ਟੈਬ ਵਿੱਚ ਮੌਜੂਦ ਹੁੰਦਾ ਹੈੈ /
Answers
Answered by
6
Answer:
ਜੇ ਤੁੱਸੀ M S Word ਜਾਂ Apache Open Office Writer ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿਚ ਟੇਬਲ ਬਟਣ Insert menu ਵਿਚ ਮੌਜੂਦ ਹੁੰਦਾ ਹੈ
ਜੇ ਤੁੱਸੀ ਕਿੱਸੇ ਹੋਰ application ਦੀ ਗੱਲ ਕਰਦੇ ਪਏ ਹੋ ਤੇ ਕਿਰਪਾ ਉਸਦਾ ਨਾਮ ਵੀ ਨਾਲ ਲਿਖੋ।
ਉੱਮੀਦ ਹੈ ਕਿ ਇਸ ਨਾਲ ਤੁਹਾਡੀ ਮਦਦ ਹੋਈ ਹੋਊਗੀ।✌
Similar questions