World Languages, asked by gurjantsinghgs798, 5 months ago

ਨਾਟਕ ਵੇਖਣ ਜਾਂ ਕਵਿਤਾ ਪੜ੍ਹਨ ਤੋਂ ਬਾਅਦ ਜਜ਼ਬਿਆਂ ਨੂੰ ਹਿਲੋਰਾ ਦੇਣ ਵਾਲਾ ਜੋ ਸਾਹਿਤਕ ਸੁਹਜ-ਸੁਆਦ ਮਹਿਸੂਸ ਹੁੰਦਾ ਹੈ, ਉਹ ਕੀ ਹੈ?​

Answers

Answered by DarkNinjagaming
0

ਸੁਆਦ ਗਮ ਅਤੇ ਖੁਸ਼ਹਾਲੀ ਅਤੇ ਬਹੁਤ ਸਾਰੀਆਂ ਭਾਵਨਾਵਾਂ ਦਾ ਹੋਵੇਗਾ ਜੋ ਕਵਿਤਾ ਜਾਂ ਕਹਾਣੀ 'ਤੇ ਨਿਰਭਰ ਕਰਦਾ ਹੈ.

Similar questions