ਸੈਮ ਨੇ ਸਿਮਰਨ ਨੂੰ ਦੱਸਿਆ ਕਿ ਜਦੋਂ ਉਸਨੇ ਆਪਣੀ ਦਾਦੀ ਜੀ ਨੂੰ ਪੁੱਛਿਆ ਕਿ ਉਹਨਾਂ ਦੀ ਉਮਰ ਕਿੰਨੀ ਹੈ। ਉਸ ਨੂੰ ਸਿੱਧਾ ਜਵਾਬ ਦੇਣ ਦੀ ਬਜਾਏ, ਉਹਨਾਂ ਨੇ ਜਵਾਬ ਦਿੱਤਾ "ਮੇਰੇ 6 ਬੱਚੇ ਹਨ ਅਤੇ ਹਰ ਇੱਕ ਬੱਚੇ ਦੇ ਵਿੱਚ 4 ਸਾਲ ਦਾ ਫ਼ਰਕ ਹੈ। ਜਦੋਂ ਮੈਂ 19 ਸਾਲਾਂ ਦੀ ਸੀ ਤਾਂ ਮੇਰਾ ਪਹਿਲਾ ਬੱਚਾ (ਤੁਹਾਡਾ ਅੰਕਲ ਸੁਰਿੰਦਰ) ਹੋਇਆ ਸੀ। ਹੁਣ ਸਭ ਤੋਂ ਛੋਟੀ (ਤੁਹਾਡੀ ਭੂਆ ਮੈਰੀ ) 19 ਸਾਲਾਂ ਦੀ ਹੈ। ਬੱਸ ਇਹੋ ਮੈਂ ਤੁਹਾਨੂੰ ਦੱਸ ਰਹੀ ਹਾਂ! " ਹੁਣ ਜਵਾਬ ਦਿਓ: ਸੈਮ ਦੀ ਦਾਦੀ ਜੀ ਕਿੰਨੇ ਸਾਲਾਂ ਦੇ ਹਨ
Answers
Answered by
13
Answer: ਸੈਮ ਨੇ ਸਿਮਰਨ ਨੂੰ ਦੱਸਿਆ ਕਿ ਜਦੋਂ ਉਸਨੇ ਆਪਣੀ ਦਾਦੀ ਜੀ ਨੂੰ ਪੁੱਛਿਆ ਕਿ ਉਹਨਾਂ ਦੀ ਉਮਰ ਕਿੰਨੀ ਹੈ। ਉਸ ਨੂੰ ਸਿੱਧਾ ਜਵਾਬ ਦੇਣ ਦੀ ਬਜਾਏ, ਉਹਨਾਂ ਨੇ ਜਵਾਬ ਦਿੱਤਾ "ਮੇਰੇ 6 ਬੱਚੇ ਹਨ ਅਤੇ ਹਰ ਇੱਕ ਬੱਚੇ ਦੇ ਵਿੱਚ 4 ਸਾਲ ਦਾ ਫ਼ਰਕ ਹੈ। ਜਦੋਂ ਮੈਂ 19 ਸਾਲਾਂ ਦੀ ਸੀ ਤਾਂ ਮੇਰਾ ਪਹਿਲਾ ਬੱਚਾ (ਤੁਹਾਡਾ ਅੰਕਲ ਸੁਰਿੰਦਰ) ਹੋਇਆ ਸੀ। ਹੁਣ ਸਭ ਤੋਂ ਛੋਟੀ (ਤੁਹਾਡੀ ਭੂਆ ਮੈਰੀ ) 19 ਸਾਲਾਂ ਦੀ ਹੈ। ਬੱਸ ਇਹੋ ਮੈਂ ਤੁਹਾਨੂੰ ਦੱਸ ਰਹੀ ਹਾਂ! " ਹੁਣ ਜਵਾਬ ਦਿਓ: ਸੈਮ ਦੀ ਦਾਦੀ ਜੀ ਕਿੰਨੇ ਸਾਲਾਂ ਦੇ ਹਨ
Step-by-step explanation:
Similar questions