ਗੁੱਟ ਦਾ ਪੀਰ ਸਰਦਾਰ ਕਿਸ ਨੂੰ ਕਿਹਾ ਗਿਅਾ ਹੈ ਅਤੇ ਕਿਉ
Answers
Answered by
4
Answer:
ਗੁੱਟ ਦਾ ਪੀਰ ਸਰਦਾਰ ਕਿਰਪਾਲ ਸਿੰਘ ਸਾਧ ਨੂੰ ਕਿਹਾ ਜਾਂਦਾ ਹੈl ਕਿਹਾ ਜਾਂਦਾ ਹੈ ਕੇ ਗੁੱਟ ਦੀ ਫੜਾਈ ਉਸ ਉਤੇ ਖਤਮ ਸੀl 1955 ਈਸਵੀ ਵਿਚ ਜਦ ਉਹ ੲੇਧਰਲੇ ਪੰਜਾਬ ਦੀ ਟੀਮ ਦਾ ਕਪਤਾਨ ਬਣਕੇ ਪਾਕਿਸਤਾਨ ਗਿਆ ਤਾਂ ਉਸ ਨੇ ਓਥੇ ਅਜਿਹੀਆਂ ਪਕੜਾਂ ਦਿਖਾੲੀਆ ਕੇ ਪਾਕਿਸਤਾਨੀਆਂ ਵਲੋਂ ਉਸਨੂੰ ਗੁੱਟ ਦਾ ਪੀਰ ਸਰਦਾਰ ਕਹਿ ਕੇ ਵਡਿਆਇਆ ਗਿਆl
Similar questions
Math,
5 months ago
Computer Science,
5 months ago
Social Sciences,
10 months ago
Economy,
10 months ago
English,
1 year ago