ਸੁੰਦਰਤਾ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਪ੍ਰਮੁੱਖ ਉਪ ਹਿੱਸੇ ਕੇਹੜੇ ਹਨ
ਸੁੰਦਰਤਾ ਕੇਂਦਰ
ਵਾਲ ਸੈਲੂਨ
ਉਪਰੋਕਤ ਦੋਵੇ
ਉਪਰੋਕਤ ਕੋਈ ਨਹੀਂ
Answers
Answered by
1
Answer:
ਉਪਰੋਕਤ ਦੋਵੇਂ
Explanation:
ਉਪਰੋਕਤ ਦੋਵੇਂ ਕਿਉਂਕਿ ਵਾਲ ਸੈਲੂਨ ਤੇ ਸੁੰਦਰਤਾ ਕੇਂਦਰ ਸੁੰਦਰਤਾ ਨਾਲ ਤਾਂ ਜੁੜੇ ਹੀ ਹਨ ਅਤੇ ਵਾਲ ਸੈਲੂਨ ਵਾਲਾਂ ਦੀ ਦੇਖ-ਭਾਲ ਵੀ ਕਰਦੇ ਹਨ।
ਜਰੂਰੀ ਨੋਟ- ਇਹ ਮੇਰੀ ਆਪਣੀ ਰਾਏ ਹੈ, ਤੁਸੀਂ ਆਪਣੀ ਪੁਸਤਕ ਵਿੱਚੋ ਉੱਤਰ ਲੱਭੋ ।
Similar questions