ਸਰਕਾਰੀ ਦਸਤਾਵੇਜ ਤੇ ਨੋਟ ਲਿਖੋ
Answers
Answered by
3
Answer:
ਦਸਤਾਵੇਜ਼ ਇੱਕ ਅਜਿਹੀ ਵਸਤ ਨੂੰ ਕਹਿੰਦੇ ਹਨ, ਜਿਸ ਵਿੱਚ ਕਾਗਜ਼, ਕੰਪਿਊਟਰ ਫਾਈਲ ਅਤੇ ਕਿਸੇ ਹੋਰ ਮਾਧਿਅਮ 'ਤੇ ਕਿਸੇ ਮਨੁੱਖ ਅਤੇ ਮਨੁੱਖ ਵੱਲੋਂ ਬਣਾਏ ਗਏ ਚਿੰਨ੍ਹ, ਸ਼ਬਦਾਂ, ਵਿਚਾਰਾਂ, ਚਿੱਤਰਾਂ ਲਈ ਹੋਰ ਜਾਣਕਾਰੀ ਨੂੰ ਦਰਜ ਕੀਤਾ ਜਾਂਦਾ ਹੈ। ਕਾਨੂੰਨੀ ਵਿਵਸਥਾ ਵਿੱਚ ਸਮਝੌਤਾ, ਜਾਇਦਾਦ-ਅਧਿਕਾਰ, ਘੋਸ਼ਣਾ ਜਾਂ ਹੋਰ ਕਿਸੇ ਗੱਲ ਦਾ ਸਬੂਤ ਦੇਣ ਲਈ ਦਸਤਾਵੇਜਾਂ ਦੀ ਵਿਸ਼ੇਸ਼ ਵਰਤੋਂ ਹੁੰਦੀ ਹੈ।
1)ਇਹ ਵੀ ਦੇਖੋਸੋਧੋ
2)ਅਸ਼ਟਾਮ
3)ਅਧਾਰ ਕਾਰਡ
4)ਜਨਮ ਪ੍ਰਮਾਣ ਪੱਤਰ
5)ਰਾਸ਼ਨ ਕਾਰਡ
Answered by
1
Answer:
ਸਵਿਧਾਨ ਦੀ ਧਾਰਾ 25 ______ ਵਿਤਕਰਿਆ ਕਰਦੀ ਹੈ
Similar questions