ਵੈਸਨਵਵਾਦ ਦੇ ਵਿਕਾਸ ਅਤੇ
ਮੱਹਤਪੂਰਣ ਵਿਸ਼ੇਸ਼ਤਾਵਾਂ ਨੂੰ ਲਿਖੋ।
Answers
ਵਾਰਤਕ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਸਾਹਿੱਤਕਾਰ ਬੌਧਿਕ ਪੱਧਰ ਤੇ ਪਾਠਕ ਨੂੰ ਸੁਹਜ-ਸੁਵਾਦ ਦੇਣ ਦਾ ਯਤਨ ਕਰਦਾ ਹੈ। ਪ੍ਰਗਟਾਅ ਦੇ ਇਸ ਵਸੀਲੇ ਰਾਹੀਂ ਵਾਰਤਕ ਲਿਖਾਰੀ ਆਪਣੀ ਵਿਚਾਰ-ਅਭਿਵਿਅਕਤੀ ਦੀ ਛਾਪ ਪਾਠਕਾਂ ਤੇ ਪਾਉਂਦਾ ਹੈ। ਜਦੋਂ ਕੋਈ ਵਿਚਾਰ ਜਾ ਕਿਸੇ ਸਥਿੱਤੀ ਦਾ ਬਿਆਨ ਬੌਧਿਕ ਪਕਿਆਈ ਨਾਲ ਕਿਸੇ ਸਿਲਸਲੇ ਅਧੀਨ ਪ੍ਰਗਟਾਇਆ ਜਾਏ ਤਾਂ ਅਜਿਹੀ ਵਿਧੀ ਨੂੰ ਵਾਰਤਕ ਆਖਦੇ ਹਨ।”[1] “ਵਾਰਤਕ ਸਾਹਿਤ ਦਾ ਉਹ ਰੂਪ ਹੈ ਜੋ ਕਵਿਤਾ ਤੋ ਬਹੁਤ ਚਿਰ ਪਿੱਛੋ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਸੰਵਰੀ ਹੋਈ ਅਤੇ ਵਿਆਕਰਨ ਦੇ ਨਿਘਮਾਂ ਅਨੁਕੂਲ ਹੁੰਦੀ ਹੈ ਤਾਂ ਉਹ ਵਾਰਤਕ ਦਾ ਰੂਪ ਧਾਰ ਲੈਂਦੀ ਹੈ। ਉਸ ਦਾ ਮੁੱਖ ਪ੍ਰਯੋਜਨ ਵਿਚਾਰ-ਸਾਮਗ੍ਰੀ ਨੂੰ ਤਰਕ ਅਤੇ ਨਿਆਏਸ਼ੀਲ ਢੰਗ ਨਾਲ ਪਾਠਕ ਉੱਤੇ ਇਸ ਪ੍ਰਕਾਰ ਖੋਲ੍ਹਣਾ ਜਾ ਪ੍ਰਗਟ ਕਰਨਾ ਹੁੰਦਾ ਹੈ ਕਿ ਪਾਠਕ ਪੜ੍ਹਦਿਆਂ ਹੋਇਆਂ ਬੁੱਧੀ ਦੀ ਸਹਾਇਤਾ ਨਾਲ ਵਾਰਤਕ ਵਿਚਲੇ ਵਿਚਾਰਾਂ ਨੂੰ ਆਪਣੀ ਸੋਚ ਅਨੁਸਾਰ ਸਮਝਦਾ ਜਾਂਦਾ ਹੈ। ਇਸ ਤਰ੍ਹਾਂ ਵਾਰਤਕ ਵਿਚਲੀ ਵਿਚਾਰ ਲੜੀ ਪਾਠਕ ਦੇ ਦਿਮਾਗ ਨੂੰ ਟੁੰਬਦੀ ਤੁਰੀ ਜਾਂਦੀ ਹੈ।”[2] ਸੰਤ ਸਿੰਘ ਸੇਖੋਂ ਦਾ ਕਥਨ ਹੈ,“ਵਿਗਿਆਨ ਵਾਂਗ ਗੱਦ ਦਾ ਸੰਬੰਧ ਵੀ ਸਮਾਜ ਵਿੱਚ ਮਧ-ਸੇ੍ਰਣੀ ਦੇ ਵਿਕਾਸ ਨਾਲ ਹੈ। ਗੱਦ ਦਾ ਸੰਬੰਧ ਆਧੁਨਿਕ ਵਿਗਿਆਨ ਦੀ ਉਤਪੱਤੀ ਤੇ ਵਿਕਾਸ ਨਾਲ ਹੈ, ਤੇ ਆਧੁਨਿਕ ਮੱਧ-ਸੇ੍ਰਣੀ ਦੇ ਵਿਕਾਸ ਦਾ ਇੱਕ ਫਲ ਹੈ।”[3]
explanation
make my answer as brainlist