Social Sciences, asked by amrindersid759, 7 months ago

ਜਲਵਾਯੂ ਤੇ ਮੌਸਮ ਵਿੱਚ ਕੀ ਅੰਤਰ ਹੈ, ਸਪੱਸ਼ਟ ਕਰੋ।​

Answers

Answered by sahinknaveen
0

Answer:

مباتناتلتلابابااتلتللالتلتلااتپوذپلتاتاتعخغهانلتانخحهخاناناناتاتلتاتلعبالتلژغخهغهففخهفغخخغفخخغغخغخغخیخغیباخل۸اننانذنذتات نذپنان نپانا

Answered by singhjinder121981
0

Answer:

ਉੱਤਰ—ਜਲਵਾਯੂ ਕਿਸੇ ਸਥਾਨ ਲੰਮੇ ਸਮੇਂ ਦੇ ਮੌਸਮ ਸਾਲ ਜਾਂ ਉਸ ਤੋਂ ਵੱਧ ਦੀ ਔਸਤ ਕੱਢ ਕੇ ਜੋ ਸਿੱਟਾ ਨਿਕਲਦਾ ਹੈ ਉਸ ਨੂੰ ਉਸ ਸਥਾਨ ਦੀ ਜਲਵਾਯੂ ਕਿਹਾ ਜਾਂਦਾ ਹੈ। ਜਲਵਾਯੂ ਕਿਸੇ ਸਥਾਨ ਦੀ ਲੰਮੇ ਸਮੇਂ ਦੇ ਤਾਪਮਾਨ, ਵਾਯੂ ਦਾਬ, ਪੌਣਾਂ ਅਤੇ ਵਰਖਾ ਦੀ ਔਸਤ 'ਤੇ ਨਿਰਭਰ ਹੁੰਦਾ ਹੈ। ਮੌਸਮ ਕਿਸੇ ਸਥਾਨ ਦੇ ਵਿਸ਼ੇਸ਼ ਸਮੇਂ 'ਤੇ ਉਸ ਥਾਂ ਦੇ ਤਾਪਮਾਨ ਵਰਖਾ, ਸੂਰਜੀ ਰੌਸ਼ਨੀ, ਵਾਯੂ ਦਾਬ ਅਤੇ ਪੌਣਾਂ ਦੀ ਹਾਲਤ ਨੂੰ ਕਿਹਾ ਜਾਂਦਾ ਹੈ। ਮੌਸਮ ਤੱਕ ਦਿਨ ਵਿੱਚ ਕਈ ਵਾਰ ਬਦਲ ਜਾਂਦਾ ਹੈ ਜਦਕਿ ਜਲਵਾਯੂ ਤੀ ਨਹੀਂ ਬਦਲਦਾ।

Similar questions