Sociology, asked by chathanriender, 7 months ago

ਹੇਠ ਲਿਖਿਆਂ ਵਿਚੋ ਕਿਹੜਾ ਖਣਿਜ ਹੱਡੀਆਂ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ ​

Answers

Answered by jhalmanram13
0

ਹੱਡੀਆਂ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ

Similar questions