ਸਾਰਥਕ ਸ਼ਬਦਾਂ ਦੇ ਅਧਾਰ ਤੇ ਸ਼ਬਦਾਂ ਦੇ ਕਿੰਨੇ ਭੇਦ ਹਨ ?
Answers
Answered by
2
Answer:
ਸਾਰਥਕ ਸ਼ਬਦਾਂ ਦੇ ਅਧਾਰ ਤੇ ਸ਼ਬਦਾਂ ਦੇ 8 ਭੇਦ ਹਨ :-
1. ਨਾਂਵ
2.ਪੜਨਾਂਵ
3.ਵਿਸ਼ੇਸ਼ਣ
4. ਕਿਰਿਆ
5. ਕਿਰਿਆ ਵਿਸ਼ੇਸ਼ਣ
6. ਸੰਬੰਧਕ
7. ਯੋਜਕ
8 ਵਿਸਮਿਕ
Similar questions