Physics, asked by harjindergharu01, 8 months ago

ਪੋਸ਼ਟਿਕ ਭੋਜਨ ਤੋ ਕੀ ਭਾਵ ਹੈ

Answers

Answered by Cutieissilky
1

Is this written in punjabi

Answered by hisingh640756
2

Answer:

ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਅਸੰਤੁਲਿਤ ਭੋਜਨ ਖਾਣ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਜਿਹੜੇ ਨੌਜਵਾਨ ਅਸੰਤੁਲਿਤ ਭੋਜਨ ਖਾਂਦੇ ਹਨ, ਅਕਸਰ ਉਹ ਵੱਡੇ ਹੋਣ ’ਤੇ ਵੀ ਇੱਦਾਂ ਦਾ ਭੋਜਨ ਹੀ ਖਾਂਦੇ ਹਨ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਹੁਣ ਤੋਂ ਹੀ ਸੰਤੁਲਿਤ ਭੋਜਨ ਖਾਣ ਦੀ ਚੰਗੀ ਆਦਤ ਪਾਓ।

Similar questions