Physics, asked by sukh2962, 10 months ago

ਖੁਰਾਕ ਨਾਲ ਨਸ਼ੇ ਦੀ ਵਰਤੋਂ ਕਰਨ ਨਾਲ ਖਿਡਾਰੀ ਦੇ ਪੱਠਿਆਂ ਨੂੰ ਕੀ ਮਿਲਦਾ ਹੈ? (ੳ) ਪੌਸ਼ਟਿਕ ਖੁਰਾਕ (ਅ) ਜਹਿਰ (ੲ) ਸਰੀਰ ਨੂੰ ਲੋੜੀਂਦੇ ਤਤ

Answers

Answered by ajayk497734
6

Answer:

ਖ਼ੁਰਾਕ ਨਾਲ ਨਸ਼ੇ ਦੀ ਵਰਤੋਂ ਕਰਨ ਤੇ ਖਿਡਾਰੀਆਂ ਦੇ ਪੱਠਿਆਂ ਨੂੰ ਜਹਿਰ ਮਿਲਦਾ ਹੈ।

Similar questions