ਸਰੋਂ ਦਾ ਸਾਗ ਖਾਣ ਨਾਲ ਕੀ ਫਾਇਦਾ ਹੁੰਦਾ ਹੈ?
Answers
Answered by
16
ਸਰੋਂ ਦਾ ਸਾਗ ਕੀਟਨਾਸ਼ਕ ਰਹਿਤ ਹੈ। ਇਹ ਹਰੀਆੰ ਸਬਜੀਆਂ ਵਿੱਚ ਗਿਣਿਆ ਜਾਦਾ ਹੈ ਜੋ ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਪੂਰੀ ਕਰਦਾ ਹੈ । ਇਹ ਪੰਜਾਬ ਵਿੱਚ ਸਰਦੀ ਦੀ ਰੁੱਤ ਬਣਾਇਆ ਜਾਦਾ ਹੈ।
Similar questions