India Languages, asked by tatlaharman8, 7 months ago

ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਿਹੜੇ ਕਿਹੜੇ ਸਾਜਾਂ ਦਾ ਜ਼ਿਕਰ ਆਇਆ ਹੈ​

Answers

Answered by gurpreetdhaliwal59
10
ਧਨੀ ਰਾਮ ਚ੍ਰਾਤਿਕ ਦੀ ਲਿਖੀ ਕਵਿਤਾ ਵਿਸਾਖੀ ਦਾ ਮੇਲਾ ਵਿੱਚ ਕਾਟੋ, ਲੰਗੋਜਾ, ਤੂੰਬੀ, ਤੂੰਬਾ, ਇੱਕਤਾਰਾ ਸਾਜਾਂ ਦਾ ਜਿਕਰ ਆਇਆ ਹੈ।
Answered by guri66384
1

Answer:

ਇਸ ਕਵਿਤਾ ਵਿਚ ਕਾਟੋ,ਲੰਗੋਜਾ, ਤੂੰਬੀ, ਤੂੰਬਾ, ਇਕਤਾਰਾ ਸਾਜ਼ਾਂ ਦਾ ਜ਼ਿਕਰ ਆਇਆ ਹੈ।

Similar questions