India Languages, asked by rdeep3161, 5 months ago

ਜਸ਼ਨ ਸਵੇਰ ਤੋਂ ਹੀ ਆਪਣੇ ਕੰਨ ਵਿਚਲੀ ਸੋਨੇ ਦੀ ਵਾਲੀ ਲੱਭ ਰਹੀ ਸੀ, ਪਰ ਉਸਨੂੰ ਕਿਤੇ ਨਹੀਂ ਮਿਲੀ।ਉਹ ਥੱਕ ਹਾਰ ਕੇ ਨਹਾਉਣ ਚਲੀ ਗਈ। ਜਿਉਂ ਹੀ ਉਹ ਨਹਾ ਕੇ ਆਪਣੇ ਕੇਸ ਕੰਘੀ ਕਰਨ ਲੱਗੀ ਤਾਂ ਵਾਲਾਂ ਵਿੱਚ ਫਸੀ ਸੋਨੇ ਦੀ ਵਾਲੀ ਕੰਘੀ ਕਰਦਿਆਂ ਉਸਦੇ ਹੱਥ ਵਿੱਚ ਆ ਗਈ। ਇਸ ਘਟਨਾ ਲਈ ਅਸੀਂ ਕਿਹੜਾ ਅਖਾਣ ਵਰਤਾਂਗੇ ? 
(ੳ) ਗਿੱਦੜ ਦਾਖ ਨਾ ਅੱਪੜੇ ਆਖੇ ਥੁਹ ਕੌੜੀ।
(ਅ) ਕੁੱਛੜ ਕੁੜੀ ਸ਼ਹਿਰ ਢੰਡੋਰਾ।
(ੲ) ਹਾਥੀ ਲੰਘ ਗਿਆ ਪੁਛ ਰਹਿ ਗਈ।
(ਸ) ਅਸਮਾਨ ਤੋਂ ਡਿੱਗੀ ਖਜੂਰ ਤੇ ਅਟਕੀ।​

Answers

Answered by GaganPannu
1

second wala

hope it helps you

Answered by sharmasahil99685
0

Answer:

hai aur yah bhi kaha ki vah apane aap hi bat thik bhi nahi balki yah ek hai ki baten karte ho gai thi lekin yah ek bar ek hai ki vah apani patni ke upar ek bar bhiततggggggਪਫਫਫਫ ਐ ਡਡਗੈਫਗ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ ਹੀ ਇਹ ਵੀ ਕਿਹਾ

Similar questions