Social Sciences, asked by karanjashangill185, 6 months ago

ਦੋ ਦੋਸਤ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਲਈ ਲਾਈਨ ਵਿੱਚ ਖੜੇ ਸਨ ਬਹੁਤ ਸਾਰੇ ਜ਼ਿਆਦਾ ਭੀੜ ਸੀ ਇੱਕ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਜਨਸੰਖਿਆ ਹੈ‌ ਦੂਸਰੇ ਨੇ ਕਿਹਾ ਕਿ ਨਹੀਂ ਅਸੀਂ ਜਨਸੰਖਿਆ ਦੇ । ਨਾਲ ਦਸਵੇਂ ਨੰਬਰ ਤੇ ਆਉਂਦੇ ਹਾਂ​

Answers

Answered by balwinder25jassal
8

Answer:

ਜਨਸੰਖਿਆ ਪਖੋਂ ਅਸੀਂ ਦੂਸਰੇ ਨੰਬਰ ਤੇ ਹਾ

Answered by happysohal69969
0

Answer:

1 phele number te chin hai

Similar questions