ਮੈਂ ਪੀਆਂ ਅਰਸ਼ ਦੀ ਤ੍ਰੇਲ,ਪਲਾਂ ਮੈਂ ਕਿਰਨ ਖਾਂ, ਮੇਰੀ ਨਾਲ਼ ਚਾਂਦਨੀ ਖੇਲ, ਰਾਤ ਰਲ਼ ਖੇਲੀਏ।ਮੈਂ ਮਸਤ ਆਪਣੇ ਹਾਲ, ਮਗਨ-ਗੰਧ ਆਪਣੀ, ਹਾਂ ਦਿਨ ਨੂੰ ਭੌਰੇ ਨਾਲ਼, ਭੀ ਮਿਲਣੋਂ ਸੰਗਦਾ।
22. ਉਪਰੋਕਤ ਕਾਵਿ-ਟੋਟੇ ਅਨੁਸਾਰ ਕਵੀ ਨੂੰ ਕਿਸ ਨਾਲ਼ ਮਿਲਣ ਤੋਂ ਸੰਗ ਲਗਦੀ ਹੈ? *
1) ਕਿਰਨ ਨਾਲ਼
2) ਭੌਰੇ ਨਾਲ਼
3) ਪੌਣ ਨਾਲ਼
4) ਚਾਂਦਨੀ ਰਾਤ ਨਾਲ਼
Give correct answer! Do not spam!
Give answer if you know it correctly
Answers
Answered by
3
Explanation:
The answer was the 4th one
Answered by
1
Answer:
4th is right answer
Similar questions