ਸੋਸ਼ਲ ਮੀਡੀਆ ਬਾਰੇ ਕਿਹਾ ਜਾ ਸਕਦਾ ਹੈ : *
ੳ. ਸੋਸ਼ਲ ਮੀਡੀਆਂ ਤੋਂ ਸਮਾਜ ਨੂੰ ਸਿਰਫ ਲਾਭ ਹੀ ਮਿਲਦਾ ਹੈ, ਨੁਕਸਾਨ ਕੋਈ ਨਹੀਂ।
ਅ. ਸੋਸ਼ਲ ਮੀਡੀਆ ਦਾ ਕੋਈ ਫਾਇਦਾ ਨਹੀਂ ਸਗੋਂ ਇਸ ਕਰਕੇ ਨੌਜਵਾਨ ਵਿਹਲੇ ਰਹਿਣਾ ਪਸੰਦ ਕਰਦੇ ਹਨ।
ੲ. ਸੋਸ਼ਲ ਮੀਡੀਆ ਲੜਾਈ ਤੇ ਵਿਹਲਿਆਂ ਦਾ ਘਰ ਹੈ।
ਸ. ਜੇਕਰ ਸੋਸ਼ਲ ਮੀਡੀਆ ਦੀ ਸਹੀ ਤੇ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਸਮਾਜ ਲਈ ਲਾਹੇਵੰਦ ਹੈ।
Answers
Answered by
13
Answer:
option D sahi h.
hope it will help u
Answered by
1
Explanation:
option d is write
I hope it will help you
Similar questions