Social Sciences, asked by raiishwer8, 9 months ago

ਸੋਸ਼ਲ ਮੀਡੀਆ ਬਾਰੇ ਕਿਹਾ ਜਾ ਸਕਦਾ ਹੈ : *
ੳ. ਸੋਸ਼ਲ ਮੀਡੀਆਂ ਤੋਂ ਸਮਾਜ ਨੂੰ ਸਿਰਫ ਲਾਭ ਹੀ ਮਿਲਦਾ ਹੈ, ਨੁਕਸਾਨ ਕੋਈ ਨਹੀਂ।
ਅ. ਸੋਸ਼ਲ ਮੀਡੀਆ ਦਾ ਕੋਈ ਫਾਇਦਾ ਨਹੀਂ ਸਗੋਂ ਇਸ ਕਰਕੇ ਨੌਜਵਾਨ ਵਿਹਲੇ ਰਹਿਣਾ ਪਸੰਦ ਕਰਦੇ ਹਨ।
ੲ. ਸੋਸ਼ਲ ਮੀਡੀਆ ਲੜਾਈ ਤੇ ਵਿਹਲਿਆਂ ਦਾ ਘਰ ਹੈ।
ਸ. ਜੇਕਰ ਸੋਸ਼ਲ ਮੀਡੀਆ ਦੀ ਸਹੀ ਤੇ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਸਮਾਜ ਲਈ ਲਾਹੇਵੰਦ ਹੈ।​

Answers

Answered by Anonymous
8

last option is correct.

hope it will help u

Answered by vanishasoni02
2

Answer:

ਸ. ਜੇਕਰ ਸੋਸ਼ਲ ਮੀਡੀਆ ਦੀ ਸਹੀ ਤੇ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਸਮਾਜ ਲਈ ਲਾਹੇਵੰਦ ਹੈ ।

PLZ MARK ME AS BRAINLIEST AND PLZ FOLLOW ME

Similar questions