World Languages, asked by Buta5146, 8 months ago

ਵਿਆਕਰਨਿਕ ਨਿਯਮਾਂ ਅਨੁਸਾਰ ਸਹੀ ਵਾਕ ਚੁਣੋ : *

ੳ. “ਓਏ! ਬਲਕਾਰ ਬਾਹਰ ਚੱਲ ਤੂੰ, ਤੈਨੂੰ ਕਿਸ ਨੇ ਅੰਦਰ ਸੱਦਿਆ ਏ?” ਗੁਰਦੀਪ ਬੋਲਿਆ।

ਅ. ਓਏ ਬਲਕਾਰ, “ਬਾਹਰ ਚੱਲ ਤੂੰ” ਤੈਨੂੰ ਕਿਸ ਨੇ ਅੰਦਰ ਸੱਦਿਆ ਏ। ਗੁਰਦੀਪ ਬੋਲਿਆ।

ੲ. ਓਏ ਬਲਕਾਰ ਬਾਹਰ ਚੱਲ ਤੂੰ! ਤੈਨੂੰ ਕਿਸ ਨੇ ਅੰਦਰ ਸੱਦਿਆ ਏ ਗੁਰਦੀਪ ਬੋਲਿਆ?

ਸ. ਓਏ ਬਲਕਾਰ ਬਾਹਰ ਚੱਲ ਤੂੰ “ਤੈਨੂੰ ਕਿਸ ਨੇ (ਅੰਦਰ) ਸੱਦਿਆ ਏ (ਗੁਰਦੀਪ ਬੋਲਿਆ)”
plz don't say sorry ​

Answers

Answered by prabjotkaur0652
0

Answer:

I think 2nd is right so write 2nd please

Similar questions