ਜਦੋਂ ਕਿਸੇ ਦੇ ਸਿਰ ’ਤੇ ਜ਼ੁੰਮੇਵਾਰੀ ਨਾ ਹੋਵੇ ਤਾਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ? *
ਡਿੱਗੀ ਖੋਤੇ ਤੋਂ, ਗ਼ੁੱਸਾ ਘੁਮਿਆਰ ’ਤੇ
ਦਾਲ਼ ਵਿਚ ਕੁਝ ਕਾਲ਼ਾ ਹੋਣਾ
ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ
ਘਰ ਦੀ ਮੁਰਗੀ ਦਾਲ਼ ਬਰਾਬਰ
This is punjabi language if don't know it's anwer so please answer
mat dena faltu mai mat likhna kuch bhi
Answers
Answered by
0
ਗਾਂ ਨਾ ਵੱਛੀ ਨਿਦਰ ਆਵੇ ਅੱਛੀ
Similar questions